![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/de/Stuttgart_collage.jpg/640px-Stuttgart_collage.jpg&w=640&q=50)
ਸ਼ਟੁੱਟਗਾਟ
From Wikipedia, the free encyclopedia
ਸ਼ਟੁੱਟਗਾਟ ਜਾਂ ਸ਼ਟੁਟਗਾਰਟ (/ˈʃtʊtɡɑːrt/; ਜਰਮਨ ਉਚਾਰਨ: [ˈʃtʊtɡaʁt] ( ਸੁਣੋ), ਆਲੇਮਾਨੀ: Schduagert) ਦੱਖਣੀ ਜਰਮਨੀ 'ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ (ਜੂਨ ੨੦੧੪) ਹੈ[2] ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ (੨੦੦੮) ਹੈ[3] ਜੋ ਰਾਈਨ-ਰੂਅਰ ਇਲਾਕਾ, ਬਰਲਿਨ/ਬਰਾਂਡਨਬੁਰਕ ਅਤੇ ਰਾਈਨ-ਮਾਈਨ ਇਲਾਕੇ ਤੋਂ ਬਾਅਦ ਜਰਮਨੀ ਵਿੱਚ ਚੌਥੇ ਦਰਜੇ 'ਤੇ ਹੈ।
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ ਸ਼ਟੁੱਟਗਾਟ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਸ਼ਟੁੱਟਗਾਟ, Country ...
ਸ਼ਟੁੱਟਗਾਟ | ||
---|---|---|
ਸ਼ਹਿਰ | ||
![]() ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਸ਼ਟਰਾਟਸਥੇਆਟਰ, ਬਾਡ ਫ਼ੋਕਸਫ਼ੈਸਟ ਵਿੱਚ ਕਾਨਸ਼ਟਾਟਰ, ਸ਼ਲੋਸਪਲਾਟਸ ਵਿਖੇ ਇੱਕ ਫ਼ੁਹਾਰਾ, ਸ਼ੀਲਰਪਲਾਟਸ ਵਿਖੇ ਫ਼ਰੂਖ਼ਟਕਾਸਟਨ ਦਾ ਮੂਹਰਲਾ ਪਾਸਾ ਅਤੇ ਫ਼ਰਾਈਡਰਿਸ਼ ਸ਼ੀਲਰ ਦਾ ਬੁੱਤ, ਨਵਾਂ ਮਹੱਲ ਅਤੇ ਸ਼ੀਲਰਪਲਾਟਸ ਵਿਖੇ ਪੁਰਾਣਾ ਕਿਲਾ। | ||
| ||
Country | Germany | |
State | ਬਾਡਨ-ਵਿਊਟਮਬਰਕ | |
Admin. region | ਸ਼ਟੁੱਟਗਾਟ | |
District | Stadtkreis | |
Founded | ੧੦ਵੀਂ ਸਦੀ | |
Subdivisions | ੨੩ ਜ਼ਿਲ੍ਹੇ | |
ਸਰਕਾਰ | ||
• ਓਬਾਬਿਊਰਗਾਮਾਈਸਟਰ | ਫ਼ਰਿਟਸ ਕੂਅਨ (ਗਰੂਨਾ) | |
ਖੇਤਰ | ||
• ਕੁੱਲ | 207.36 km2 (80.06 sq mi) | |
ਉੱਚਾਈ | 245 m (804 ft) | |
ਆਬਾਦੀ (ਦਸੰਬਰ ੨੦੦੮)[1] | ||
• ਕੁੱਲ | 5,87,655 | |
• ਘਣਤਾ | 2,800/km2 (7,300/sq mi) | |
ਸਮਾਂ ਖੇਤਰ | ਯੂਟੀਸੀ+01:00 (CET) | |
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | |
Postal codes | 70173–70619 | |
Dialling codes | 0711 | |
ਵਾਹਨ ਰਜਿਸਟ੍ਰੇਸ਼ਨ | S | |
ਵੈੱਬਸਾਈਟ | stuttgart.de |
ਬੰਦ ਕਰੋ