ਸਵੀਡਨੀ ਕਰੋਨਾ
ਸਵੀਡਨ ਦੀ ਮੁਦਰਾ / From Wikipedia, the free encyclopedia
ਕਰੋਨਾ (ਬਹੁ-ਵਚਨ: ਕਰੋਨੋਰ; ਨਿਸ਼ਾਨ: kr ਜਾਂ ਆਮ ਤੌਰ 'ਤੇ :- ; ਕੋਡ: SEK) ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ।
ਵਿਸ਼ੇਸ਼ ਤੱਥ ਸਵੀਡਨੀ ਕਰੋਨਾ, svensk krona (ਸਵੀਡਨੀ) ...
ਸਵੀਡਨੀ ਕਰੋਨਾ | |||
---|---|---|---|
svensk krona (ਸਵੀਡਨੀ) | |||
| |||
ISO 4217 ਕੋਡ | SEK | ||
ਕੇਂਦਰੀ ਬੈਂਕ | ਸਵੇਰੀਜਸ ਰਿਕਸਬਾਂਕ | ||
ਵੈੱਬਸਾਈਟ | www.riksbanken.se | ||
ਵਰਤੋਂਕਾਰ | ![]() | ||
ਫੈਲਾਅ | ੧.੦ % (target 2.0 ± 1)[1] | ||
ਸਰੋਤ | December 2012[2] | ||
ਤਰੀਕਾ | CPI | ||
ਉਪ-ਇਕਾਈ | |||
1/100 | ਓਰ | ||
ਨਿਸ਼ਾਨ | kr :- | ||
ਉਪਨਾਮ | spänn, stålar, slant, bagare, bagis, pix, daler, para, lök, papp, riksdaler | ||
ਬਹੁ-ਵਚਨ | ਕਰੋਨੋਰ | ||
ਸਿੱਕੇ | 1 kr, 5 kr, 10 kr | ||
ਬੈਂਕਨੋਟ | |||
Freq. used | 20 kr, 50 kr, 100 kr, 500 kr | ||
Rarely used | 1000 kr | ||
ਛਾਪਕ | ਤੁੰਬਾ ਬਰੂਕ | ||
ਵੈੱਬਸਾਈਟ | www.crane.se | ||
ਬੰਦ ਕਰੋ