ਸਵਾਮੀ ਰਾਮਤੀਰਥ
From Wikipedia, the free encyclopedia
ਸਵਾਮੀ ਰਾਮ ਤੀਰਥ pronunciation (ਮਦਦ·ਫ਼ਾਈਲ) (ਹਿੰਦੀ: स्वामी रामतीर्थ 22 ਅਕਤੂਬਰ 1873 – 27 ਅਕਤੂਬਰ 1906[1]), ਸਵਾਮੀ ਰਾਮ ਵੀ ਕਹਿੰਦੇ ਹਨ, ਵੇਦਾਂਤ ਦਰਸ਼ਨ ਦਾ ਮਾਹਿਰ ਭਾਰਤੀ ਸੰਨਿਆਸੀ ਸੀ। ਸਵਾਮੀ ਵਿਵੇਕਾਨੰਦ (1893) ਦੇ ਬਾਅਦ ਅਤੇ 1920 ਵਿਚ ਪਰਮਹੰਸ ਯੋਗਾਨੰਦ ਤੋਂ ਪਹਿਲਾਂ, 1902 ਵਿੱਚ ਆਪਣੀ ਯਾਤਰਾ ਦੌਰਾਨ ਸੰਯੁਕਤ ਰਾਜ ਅਮਰੀਕਾ ਵਿੱਚ ਹਿੰਦੂ ਦਰਸ਼ਨ ਤੇ ਲੈਕਚਰ ਕਰਨ ਵਾਲੇ ਪਹਿਲੇ ਅਹਿਮ ਗੁਰੂਆਂ ਵਿਚੋਂ ਇੱਕ ਸੀ।[2][3] ਆਪਣੇ ਅਮਰੀਕੀ ਟੂਰਾਂ ਦੌਰਾਨ ਸਵਾਮੀ ਰਾਮ ਤੀਰਥ ਅਕਸਰ 'ਵਿਹਾਰਕ ਵੇਦਾਂਤ' ਦੇ ਸੰਕਲਪ ਦੀ ਚਰਚਾ ਕਰਿਆ ਕਰਦਾ ਸੀ।[4]
ਵਿਸ਼ੇਸ਼ ਤੱਥ ਸਵਾਮੀ ਰਾਮ ਤੀਰਥ, ਜਨਮ ...
ਸਵਾਮੀ ਰਾਮ ਤੀਰਥ | |
---|---|
![]() ਸਵਾਮੀ ਰਾਮ ਤੀਰਥ | |
ਜਨਮ | (1873-10-22)22 ਅਕਤੂਬਰ 1873 |
ਮੌਤ | 27 ਅਕਤੂਬਰ 1906(1906-10-27) (ਉਮਰ 33) |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸਰਕਾਰੀ ਕਾਲਜ, ਲਾਹੌਰ |
ਪੇਸ਼ਾ | ਪ੍ਰਚਾਰ |
ਲਈ ਪ੍ਰਸਿੱਧ | ਵੇਦਾਂਤ ਦਾ ਪ੍ਰਚਾਰਕ |
ਬੰਦ ਕਰੋ