ਸਫ਼ਦਰ ਹਾਸ਼ਮੀ
From Wikipedia, the free encyclopedia
ਸਫ਼ਦਰ ਹਾਸ਼ਮੀ (12 ਅਪਰੈਲ 1954 – 2 ਜਨਵਰੀ 1989) ਕਮਿਊਨਿਸਟ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸੀ। ਉਹ ਮੁੱਖ ਤੌਰ ਤੇ ਭਾਰਤ ਅੰਦਰ ਨੁੱਕੜ ਨਾਟਕ ਨਾਲ ਜੁੜਿਆ ਹੋਇਆ ਸੀ। ਅੱਜ ਵੀ ਰਾਜਨੀਤਕ ਨਾਟਕਕਾਰੀ ਵਿੱਚ ਉਸ ਦਾ ਮਹੱਤਵਪੂਰਨ ਪ੍ਰਭਾਵ ਹੈ।[1]
ਵਿਸ਼ੇਸ਼ ਤੱਥ ਸਫ਼ਦਰ ਹਾਸ਼ਮੀ, ਜਨਮ ...
ਸਫ਼ਦਰ ਹਾਸ਼ਮੀ | |
---|---|
ਤਸਵੀਰ:SafdarHashmi.jpg | |
ਜਨਮ | (1954-04-12)12 ਅਪ੍ਰੈਲ 1954 ਦਿੱਲੀ, ਭਾਰਤ |
ਮੌਤ | 2 ਜਨਵਰੀ 1989(1989-01-02) (ਉਮਰ 34) ਗਾਜੀਆਬਾਦ, ਉੱਤਰ ਪ੍ਰਦੇਸ਼, ਭਾਰਤ |
ਕਿੱਤਾ | ਲੇਖਕ, ਨੁੱਕੜ ਨਾਟਕਕਾਰ, ਸਮਾਜ ਸੇਵੀ |
ਕਾਲ | 1973–1989 |
ਜੀਵਨ ਸਾਥੀ | ਮੋਲੋਈਸ਼੍ਰੀ ਹਾਸ਼ਮੀ |
ਰਿਸ਼ਤੇਦਾਰ | ਸਭਾ ਅਜ਼ਾਦ (ਭਤੀਜੀ) |
ਬੰਦ ਕਰੋ