ਸਨਾਇਪਰ (1993 ਫ਼ਿਲਮ)
From Wikipedia, the free encyclopedia
ਇਹ ਲੇਖ ਫ਼ਿਲਮ ਬਾਰੇ ਹੈ। ਫ਼ੌਜ ਦੇ ਮੈਂਬਰ ਲਈ, ਦੇਖੋ ਨਿਸ਼ਾਨਚੀ।
ਸਨਾਇਪਰ 1993 ਦੀ ਇੱਕ ਅਮਰੀਕੀ ਫ਼ਿਲਮ ਹੈ, ਜਿਸ ਵਿੱਚ ਮੁੱਖ ਕਿਰਦਾਰ ਟੌਮ ਬੈਰਅਨਜਰ ਅਤੇ ਬਿਲੀ ਜ਼ੇਨ ਨੇ ਨਿਭਾਏ ਹਨ। ਸਨਾਇਪਰ ਫ਼ਿਲਮ ਲੜੀ ਦੀ ਇਹ ਪਹਿਲੀ ਫ਼ਿਲਮ ਸੀ।
ਵਿਸ਼ੇਸ਼ ਤੱਥ ਸਨਾਇਪਰ, ਨਿਰਦੇਸ਼ਕ ...
ਸਨਾਇਪਰ | |
---|---|
![]() ਪੋਸਟਰ | |
ਨਿਰਦੇਸ਼ਕ | ਲੂਇਸ ਯੂਸੁ |
ਲੇਖਕ | ਮਾਇਕਲ ਫ਼੍ਰੌਸਟ ਬੈੱਕਨਰ ਕਰੈਸ਼ ਲੇਲੈਂਡ |
ਨਿਰਮਾਤਾ | ਰੌਬਰਟ ਐੱਲ ਰੌਸਨ |
ਸਿਤਾਰੇ | ਟੌਮ ਬੈਰਅਨਜਰ ਬਿਲੀ ਜ਼ੇਨ ਜੇ.ਟੀ. ਵਾਲਸ਼ |
ਸਿਨੇਮਾਕਾਰ | ਬਿਲ ਬਟਲਰ |
ਸੰਪਾਦਕ | ਐੱਮ. ਸਕੌਟ ਸਮਿੱਥ |
ਸੰਗੀਤਕਾਰ | ਗੈਰੀ ਚੈਂਗ |
ਡਿਸਟ੍ਰੀਬਿਊਟਰ | ਟ੍ਰੀਸਟਾਰ ਪਿਕਚਰਜ਼ |
ਰਿਲੀਜ਼ ਮਿਤੀ | 29 ਜਨਵਰੀ 1993 |
ਮਿਆਦ | 100 ਮਿੰਟ |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਾਕਸ ਆਫ਼ਿਸ | $18,99,653[1] |
ਬੰਦ ਕਰੋ