![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/3c/Stonehenge2007_07_30.jpg/640px-Stonehenge2007_07_30.jpg&w=640&q=50)
ਸਟੋਨਹੈਂਜ
From Wikipedia, the free encyclopedia
ਸਟੋਨਹੈਂਜ ਵਿਲਟਸ਼ਾਇਰ, ਇੰਗਲੈਂਡ ਵਿਚਲਾ ਇੱਕ ਲਿਖਤੀ ਇਤਿਹਾਸ ਤੋਂ ਵੀ ਪੁਰਾਣਾ ਸਮਾਰਕ ਹੈ ਜੋ ਏਮਜ਼ਬਰੀ ਤੋਂ 2 ਮੀਲ (3 ਕਿ.ਮੀ.) ਪੱਛਮ ਅਤੇ ਸੈਲਿਸਬਰੀ ਤੋਂ 8 ਮੀਲ (13 ਕਿ.ਮੀ.) ਉੱਤਰ ਵੱਲ ਪੈਂਦਾ ਹੈ। ਇਹ ਦੁਨੀਆ ਦੇ ਸਭ ਤੋਂ ਮਸ਼ਹੂਰ ਟਿਕਾਣਿਆਂ ਵਿੱਚੋਂ ਇੱਕ ਹੈ ਜੋ ਖੜ੍ਹੇ ਕੀਤੇ ਪੱਥਰਾਂ ਦੇ ਇੱਕ ਚੱਕਰ ਦੇ ਰੂਪ ਵਜੋਂ ਉਸਾਰਿਆ ਗਿਆ ਹੈ। ਇਹਦੇ ਨੇੜਲੇ ਇਲਾਕਿਆਂ ਵਿੱਚ ਪੁਰਾਤਨ ਲੋਕਾਂ ਦੇ ਕਬਰਿਸਤਾਨ ਵੀ ਹਨ।[1]
ਵਿਸ਼ੇਸ਼ ਤੱਥ ਸਟੋਨਹੈਂਜ Stonehenge, ਟਿਕਾਣਾ ...
ਸਟੋਨਹੈਂਜ Stonehenge | |
---|---|
![]() 2007 ਵਿੱਚ ਸਟੋਨਹੈਂਜ | |
ਟਿਕਾਣਾ | ਵਿਲਟਸ਼ਾਇਰ, ਇੰਗਲੈਂਡ |
ਗੁਣਕ | 51°10′43.84″N 1°49′34.28″W |
UNESCO World Heritage Site | |
ਦਫ਼ਤਰੀ ਨਾਂ: ਸਟੋਨਹੈਂਜ, ਏਵਬਰੀ ਅਤੇ ਲਾਗਲੇ ਟਿਕਾਣੇ | |
ਕਿਸਮ | ਸੱਭਿਆਚਾਰਕ |
ਮਾਪਦੰਡ | i, ii, iii |
ਅਹੁਦਾ-ਨਿਵਾਜੀ | 1986 (10ਵਾਂ ਅਜਲਾਸ) |
ਹਵਾਲਾ ਨੰਬਰ | 373 |
ਇਲਾਕਾ | ਯੂਰਪ ਅਤੇ ਉੱਤਰੀ ਅਮਰੀਕਾ |
ਬੰਦ ਕਰੋ