ਸਟਾਰ ਪਲੱਸ
From Wikipedia, the free encyclopedia
ਸਟਾਰ ਪਲੱਸ ਇੱਕ ਹਿੰਦੀ ਭਾਸ਼ਾ ਦਾ ਭਾਰਤੀ ਟੈਲੀਵਿਜ਼ਨ ਚੈਨਲ ਹੈ। ਇਹ ਚੈਨਲ 21st ਸੈਂਚੂਰੀ ਫੌਕਸ ਦੇ ਸਟਾਰ ਇੰਡੀਆ ਨੈਟਵਰਕ ਦਾ ਹਿੱਸਾ ਹੈ। ਚੈਨਲ ਦੇ ਵਧੇਰੇ ਪਰੋਗਰਾਮ ਪਰਿਵਾਰਿਕ ਡਰਾਮੇ, ਹਾਸ-ਪਰੋਗਰਾਮ ਅਤੇ ਰਿਆਲਿਟੀ ਸ਼ੋਅ ਹਨ। ਸਿਤੰਬਰ 2015 ਵਿੱਚ ਚੈਨਲ ਨੇ ਆਪਣਾ ਪਹਿਲਾ ਉਰਦੂ ਭਾਸ਼ਾ ਦਾ ਇੱਕ ਪਾਕਿਸਤਾਨੀ ਟੀਵੀ ਡਰਾਮਾ ਪ੍ਰਸਾਰਿਤ ਕੀਤਾ। ਡਰਾਮੇ ਦਾ ਨਾਮ ਮੇਰਾ ਨਾਮ ਯੂਸਫ਼ ਹੈ ਸੀ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ ਇਮਰਾਨ ਅੱਬਾਸ ਨਕਵੀ ਅਤੇ ਮਾਇਆ ਅਲੀ ਸਨ। ਇਹ ਡਰਾਮਾ ਚੈਨਲ ਦਾ ਪਹਿਲਾ ਅੰਤਰਰਾਸ਼ਟਰੀ ਡਰਾਮਾ ਸੀ ਅਤੇ ਇਹ ਸਟਾਰ ਪਲੱਸ ਦਾ ਅੱਜ ਤੱਕ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪਰੋਗਰਾਮ ਰਿਹਾ।[1][2]
ਵਿਸ਼ੇਸ਼ ਤੱਥ Country, Network ...
Country | ਭਾਰਤ |
---|---|
Network | ਸਟਾਰ ਇੰਡੀਆ |
Headquarters | ਮੁੰਬਈ, ਭਾਰਤ' |
Programming | |
Language(s) | ਹਿੰਦੀ ਭਾਸ਼ਾ |
Ownership | |
Owner | 21st ਸੈਂਚੂਰੀ ਫੌਕਸ |
ਬੰਦ ਕਰੋ