ਵਿਸ਼ਵ ਬੈਂਕ
ਅੰਤਰਰਾਸ਼ਟਰੀ ਵਿੱਤੀ ਸੰਸਥਾ / From Wikipedia, the free encyclopedia
ਵਿਸ਼ਵ ਬੈਂਕ ਸੰਯੁਕਤ ਰਾਸ਼ਟਰ ਦੀ ਇੱਕ ਅੰਤਰ-ਰਾਸ਼ਟਰੀ ਵਿੱਤੀ ਸੰਸਥਾ ਹੈ। ਇਸਦਾ ਮੁੱਖ ਉਦੇਸ਼ ਵਿਕਾਸਸ਼ੀਲ (ਮੈਂਬਰ) ਦੇਸ਼ਾਂ ਨੂੰ ਪੂੰਜੀ ਨਿਰਮਾਣ ਦੇ ਵਿਕਾਸ ਕਾਰਜਾਂ ਲਈ ਕਰਜ਼ ਦੇਣਾ ਹੈ। ਇਸ ਵਿੱਚ ਦੋ ਸੰਸਥਾਂਵਾਂ ਸ਼ਾਮਲ ਹਨ:ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ(ਆਈ.ਬੀ.ਆਰ.ਡੀ.) ਅਤੇ ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ.ਡੀ.ਏ.)। ਵਿਸ਼ਵ ਬੈਂਕ ਵਿਸ਼ਵ ਬੈਂਕ ਸਮੂਹ ਦਾ ਹਿੱਸਾ ਹੈ ਅਤੇ ਯੂਨਾਇਟੇਡ ਨੇਸ਼ਨ ਵਿਕਾਸ ਸਮੂਹ ਦਾ ਮੈਂਬਰ ਹੈ। ਵਿਸ਼ਵ ਬੈਂਕ ਦਾ ਉਦੇਸ਼ ਸੰਸਾਰ ਵਿਚੋਂ ਗਰੀਬੀ ਖਤਮ ਕਰਨਾ ਹੈ।
ਵਿਸ਼ੇਸ਼ ਤੱਥ ਨਿਰਮਾਣ, ਕਿਸਮ ...
ਨਿਰਮਾਣ | ਜੁਲਾਈ 22, 1944; 80 ਸਾਲ ਪਹਿਲਾਂ (1944-07-22) |
---|---|
ਕਿਸਮ | ਅੰਤਰ-ਰਾਸ਼ਟਰੀ ਵਿੱਤੀ ਸੰਸਥਾ |
ਕਾਨੂੰਨੀ ਸਥਿਤੀ | ਸੰਧੀ |
ਮੰਤਵ | ਕਰਜ਼ੇ ਦੇਣਾ |
ਮੁੱਖ ਦਫ਼ਤਰ | ਵਾਸ਼ਿੰਗਟਨ ਡੀ. ਸੀ., ਸੰਯੁਕਤ ਰਾਸ਼ਟਰ |
ਖੇਤਰ | ਵਿਸ਼ਵ ਵਿਆਪੀ |
ਮੈਂਬਰhip | 188 ਦੇਸ਼ (ਆਈ.ਬੀ.ਆਰ.ਡੀ.)[1] 172 ਦੇਸ਼ (ਆਈ.ਡੀ.ਏ.) |
ਮੂਲ ਸੰਸਥਾ | ਵਿਸ਼ਵ ਬੈਂਕ ਸਮੂਹ |
ਵੈੱਬਸਾਈਟ | www |
ਬੰਦ ਕਰੋ