ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਅਕਤੂਬਰ
ਫਰਮਾ ਵਿਕੀਪੀਡੀਆ / From Wikipedia, the free encyclopedia
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਅਕਤੂਬਰ • 3 ਅਕਤੂਬਰ • 4 ਅਕਤੂਬਰ
![Thumb image](http://upload.wikimedia.org/wikipedia/commons/thumb/6/6f/Bhagatsinghthind.jpg/320px-Bhagatsinghthind.jpg)
- 1621– ਰੁਹੀਲਾ ਦੀ ਦੂਜੀ ਲੜਾਈ ਵਿਚ ਸਿੱਖਾਂ ਦੀ ਜਿੱਤ।
- 1892 – ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਭਗਤ ਸਿੰਘ ਥਿੰਦ ਦਾ ਜਨਮ।
- 1943 – ਭਾਰਤੀ ਲੇਖਕ ਅਤੇ ਪੱਤਰਕਾਰ ਗੁਰਚਰਨ ਦਾਸ ਦਾ ਜਨਮ।
- 1944 – ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਦਾ ਜਨਮ।
- 1990– 40 ਸਾਲ ਦੀ ਅਲਹਿਦਗੀ ਮਗਰੋਂ ਪੂਰਬ ਅਤੇ ਪੱਛਮੀ ਜਰਮਨ ਇਕ ਹੋ ਗਏ।