ਭਗਤ ਸਿੰਘ ਥਿੰਦ (3 ਅਕਤੂਬਰ 1892 – 15 ਸਤੰਬਰ 1967) ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਸੀ। ਉਸ ਦੇ ਜਿਆਦਾਤਾਰ ਲੈਕਚਰ ਰੁਹਾਨੀਅਤ ਤੇ ਹੁੰਦੇ ਸਨ। ਜਿਸ ਵਿੱਚ ਭਾਰਤੀ ਲੋਕਾਂ ਦੀ ਯੂ.ਐਸ. ਨਾਗਰਿਕਤਾ ਦੇ ਅਧਿਕਾਰਾਂ ਦੀ ਲਈ ਕਾਨੂੰਨੀ ਲੜਾਈ ਲੜੀ ਗਈ।[1]
ਵਿਸ਼ੇਸ਼ ਤੱਥ ਭਗਤ ਸਿੰਘ ਥਿੰਦ, ਜਨਮ ...
ਭਗਤ ਸਿੰਘ ਥਿੰਦ |
---|
|
ਜਨਮ | (1892-10-03)ਅਕਤੂਬਰ 3, 1892 |
---|
ਮੌਤ | ਸਤੰਬਰ 15, 1967(1967-09-15) (ਉਮਰ 74) |
---|
ਰਾਸ਼ਟਰੀਅਤਾ | ਭਾਰਤੀ, ਅਮਰੀਕੀ |
---|
ਪੇਸ਼ਾ | ਲੇਖਕ, ਲੈਕਚਰਾਰ |
---|
ਲਈ ਪ੍ਰਸਿੱਧ | Landmark court case allowing him naturalized citizenship of the United States |
---|
ਬੰਦ ਕਰੋ