ਵਾਲਮੀਕ (;[1] ਸੰਸਕ੍ਰਿਤ ਭਾਸ਼ਾ:ਮਹਾਰਿਸ਼ੀ ਵਾਲਮੀਕ Vālmīki)[2] ਸੰਸਕ੍ਰਿਤ ਸਾਹਿਤ ਦਾ ਇੱਕ ਮਹਾਨ ਪ੍ਰਾਚੀਨ ਕਵੀ ਸੀ। ਉਸ ਨੇ ਰਾਮਾਇਣ ਦੀ ਰਚਨਾ ਕੀਤੀ। ਉਸ ਨੂੰ ਆਦਿ ਕਵੀ (ਪਹਿਲਾ ਕਵੀ) ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੇ ਸਭ ਤੋਂ ਪਹਿਲੇ ਸ਼ਲੋਕ ਦੀ ਰਚਨਾ ਕੀਤੀ।
ਵਿਸ਼ੇਸ਼ ਤੱਥ ਵਾਲਮੀਕ ...
ਵਾਲਮੀਕ |
---|
ਵਾਲਮੀਕ ਰਮਾਇਣ ਦੀ ਰਚਨਾ ਕਰਦੇ ਹੋਏ |
ਬੰਦ ਕਰੋ