ਵਾਲਟਰ ਏਲੀਆਸ "ਵਾਲਟ" ਡਿਜ਼ਨੀ (/ˈdɪzni/)[1] (5 ਦਸੰਬਰ 1901 – 15 ਦਸੰਬਰ 1966) ਇੱਕ ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਸੀ। ਇਸ ਦਾ ਅਮਰੀਕੀ ਐਨੀਮੇਸ਼ਨ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਬਹੁਤ ਪ੍ਰਭਾਵ ਰਿਹਾ ਅਤੇ ਇਸਨੇ 20ਵੀਂ ਸਦੀ ਦੇ ਮਨੋਰੰਜਨ ਵਿੱਚ ਬਹੁਤ ਯੋਗਦਾਨ ਪਾਇਆ।

ਵਿਸ਼ੇਸ਼ ਤੱਥ ਵਾਲਟ ਡਿਜ਼ਨੀ, ਜਨਮ ...
ਵਾਲਟ ਡਿਜ਼ਨੀ
Thumb
1946 ਵਿੱਚ ਵਾਲਟ ਡਿਜ਼ਨੀ
ਜਨਮ
ਵਾਲਟ ਏਲੀਆਸ ਡਿਜ਼ਨੀ

(1901-12-05)ਦਸੰਬਰ 5, 1901
ਹਰਮੋਸਾ, ਛਿਕਾਗੋ, ਇਲੀਨੋਆ, ਅਮਰੀਕਾ
ਮੌਤਦਸੰਬਰ 15, 1966(1966-12-15) (ਉਮਰ 65)
ਬਰਬੰਕ, ਕੈਲੀਫੋਰਨੀਆ, ਅਮਰੀਕਾ
ਮੌਤ ਦਾ ਕਾਰਨਲੰਗ ਕੈਂਸਰ
ਕਬਰForest Lawn Memorial Park, Glendale, California, U.S.
ਰਾਸ਼ਟਰੀਅਤਾਅਮਰੀਕੀ
ਸਿੱਖਿਆMcKinley High School, Chicago Academy of Fine Arts
ਪੇਸ਼ਾਦ ਵਾਲਟ ਡਿਜ਼ਨੀ ਕੰਪਨੀ ਦਾ ਹਮ-ਸਥਾਪਕ
ਸਰਗਰਮੀ ਦੇ ਸਾਲ1920–1966
ਜੀਵਨ ਸਾਥੀLillian Bounds (1925–66; his death)
ਬੱਚੇ
  • Diane Marie Disney
  • Sharon Mae Disney
Parent(s)Elias Disney
Flora Call Disney
ਰਿਸ਼ਤੇਦਾਰ
  • Roy Oliver Disney (brother)
  • Roy Edward Disney (nephew)
ਪੁਰਸਕਾਰ7 ਐਮੀ ਪੁਰਸਕਾਰ
22 ਅਕਾਦਮੀ ਪੁਰਸਕਾਰ
Cecil B. DeMille Award
ਦਸਤਖ਼ਤ
Thumb
ਬੰਦ ਕਰੋ

ਇਸਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ ਮਿੱਕੀ ਮਾਊਸ, ਦੌਨਲਡ ਡੱਕ ਅਤੇ ਗੂਫ਼ੀ ਵਰਗੇ ਗਲਪੀ ਕਾਰਟੂਨ ਪਾਤਰਾਂ ਨੂੰ ਜਨਮ ਦਿੱਤਾ। ਮਿੱਕੀ ਮਾਊਸ ਦੀ ਮੂਲ ਆਵਾਜ਼ ਇਸ ਦੁਆਰਾ ਹੀ ਦਿੱਤੀ ਗਈ ਸੀ। ਇਸਨੇ ਆਪਣੇ ਜੀਵਨ ਵਿੱਚ 4 ਆਨਰੇਰੀ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ ਅਤੇ 59 ਵਾਰ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਹੋਇਆ ਜਿਸ ਵਿੱਚੋਂ ਇਸਨੇ 22 ਵਾਰ ਪੁਰਸਕਾਰ ਜਿੱਤਿਆ।

ਇਸ ਦੀ ਮੌਤ 15 ਦਸੰਬਰ 1966 ਨੂੰ ਲੰਗ ਕੈਂਸਰ ਨਾਲ ਬਰਬੰਕ, ਕੈਲੀਫੋਰਨੀਆ ਵਿੱਚ ਹੋਈ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.