ਵਪਾਰਕ ਸਾਫ਼ਟਵੇਅਰFrom Wikipedia, the free encyclopedia ਵਪਾਰਕ ਸਾਫ਼ਟਵੇਅਰ ਇੱਕ ਅਜਿਹਾ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਵੇਚਣ ਲਈ ਬਣਾਇਆ ਹੁੰਦਾ ਹੈ[1] ਜਾਂ ਜਿਸਦੀ ਵਰਤੋਂ ਵਪਾਰਕ ਕੰਮਾਂ/ਮਕਸਦਾਂ ਲਈ ਹੁੰਦੀ ਹੈ। ਵਪਾਰਕ ਸਾਫ਼ਟਵੇਅਰ ਮਲਕੀਅਤੀ ਜਾਂ ਆਜ਼ਾਦ / ਖੁੱਲ੍ਹਾ ਸਰੋਤ ਹੋ ਸਕਦੇ ਹਨ।[2][3][4]
ਵਪਾਰਕ ਸਾਫ਼ਟਵੇਅਰ ਇੱਕ ਅਜਿਹਾ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਵੇਚਣ ਲਈ ਬਣਾਇਆ ਹੁੰਦਾ ਹੈ[1] ਜਾਂ ਜਿਸਦੀ ਵਰਤੋਂ ਵਪਾਰਕ ਕੰਮਾਂ/ਮਕਸਦਾਂ ਲਈ ਹੁੰਦੀ ਹੈ। ਵਪਾਰਕ ਸਾਫ਼ਟਵੇਅਰ ਮਲਕੀਅਤੀ ਜਾਂ ਆਜ਼ਾਦ / ਖੁੱਲ੍ਹਾ ਸਰੋਤ ਹੋ ਸਕਦੇ ਹਨ।[2][3][4]