![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/4d/Leila_Seth.jpg/640px-Leila_Seth.jpg&w=640&q=50)
ਲੀਲਾ ਸੇਠ
From Wikipedia, the free encyclopedia
ਜਸਟਿਸ ਲੀਲਾ ਸੇਠ (20 ਅਕਤੂਬਰ 1930 - 5 ਮਈ 2017) ਭਾਰਤ ਵਿੱਚ ਉੱਚ ਅਦਾਲਤ ਦੀ ਮੁੱਖ ਜੱਜ ਬਨਣ ਵਾਲੀ ਪਹਿਲੀ ਔਰਤ ਸੀ। ਦਿੱਲੀ ਉੱਚ ਅਦਾਲਤ ਦੀ ਪਹਿਲੀ ਔਰਤ ਜੱਜ ਬਨਣ ਦਾ ਸਿਹਰਾ ਵੀ ਉਸ ਨੂੰ ਹੀ ਜਾਂਦਾ ਹੈ। ਉਹ ਦੇਸ਼ ਦੀ ਪਹਿਲੀ ਅਜਿਹੀ ਔਰਤ ਸੀ, ਜਿਸ ਨੇ ਲੰਦਨ ਬਾਰ ਪਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।[1]
ਵਿਸ਼ੇਸ਼ ਤੱਥ Honorableਜਸਟਿਸ ਲੀਲਾ ਸੇਠ, ਪਹਿਲੀ ਚੀਫ਼ ਜਸਟਿਸ ...
Honorable ਜਸਟਿਸ ਲੀਲਾ ਸੇਠ | |
---|---|
![]() ਜਸਟਿਸ ਲੀਲਾ ਸੇਠ | |
ਪਹਿਲੀ ਚੀਫ਼ ਜਸਟਿਸ | |
ਦਫ਼ਤਰ ਵਿੱਚ 1991–1996 | |
ਨਿੱਜੀ ਜਾਣਕਾਰੀ | |
ਜਨਮ | (1930-10-20) 20 ਅਕਤੂਬਰ 1930 (ਉਮਰ 93) ਲਖਨਊ, ਭਾਰਤ |
ਮੌਤ | 5 ਮਈ 2017(2017-05-05) (ਉਮਰ 86) ਨੋਇਡਾ, ਭਾਰਤ |
ਕੌਮੀਅਤ | ਭਾਰਤੀ |
ਜੀਵਨ ਸਾਥੀ | ਪ੍ਰੇਮ |
ਬੱਚੇ | ਵਿਕਰਮ ਸਾਂਤੁਮ ਅਰਾਧਨਾ |
ਅਲਮਾ ਮਾਤਰ | ਸਰਕਾਰੀ ਲਾਅ ਕਾਲਜ, ਮੁੰਬਈ, ਸਰਕਾਰੀ ਲਾਅ ਕਾਲਜ, ਚੇਨਈ |
ਬੰਦ ਕਰੋ