![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/05/Flag_of_Libya.svg/langpa-640px-Flag_of_Libya.svg.png&w=640&q=50)
ਲੀਬੀਆ
From Wikipedia, the free encyclopedia
ਲੀਬੀਆ (Arabic: ليبيا, ਬਰਬਰ: ⵍⵉⴱⵢⴰ) ਉੱਤਰੀ ਅਫ਼ਰੀਕਾ ਦੇ ਮਘਰੇਬ ਖੇਤਰ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ ਵੱਲ ਮਿਸਰ, ਦੱਖਣ-ਪੂਰਬ ਵੱਲ ਸੂਡਾਨ, ਦੱਖਣ ਵੱਲ ਚਾਡ ਅਤੇ ਨਾਈਜਰ ਅਤੇ ਪੱਛਮ ਵੱਲ ਅਲਜੀਰੀਆ ਅਤੇ ਤੁਨੀਸੀਆ ਨਾਲ ਲੱਗਦੀਆਂ ਹਨ। ਤਕਰੀਬਨ ੧੮ ਲੱਖ ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਦੁਨੀਆਂ ਦਾ ੧੭ਵਾਂ ਸਭ ਤੋਂ ਵੱਡਾ ਦੇਸ਼ ਹੈ।[6]
ਵਿਸ਼ੇਸ਼ ਤੱਥ ليبياⵍⵉⴱⵢⴰਲੀਬੀਆ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ليبيا ⵍⵉⴱⵢⴰ ਲੀਬੀਆ | |
---|---|
![]() ਝੰਡਾ | |
ਐਨਥਮ: ليبيا ليبيا ليبيا (ਪੰਜਾਬੀ: "ਲੀਬੀਆ, ਲੀਬੀਆ, ਲੀਬੀਆ")[1][2] | |
![]() | |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤ੍ਰਿਪੋਲੀ |
ਅਧਿਕਾਰਤ ਭਾਸ਼ਾਵਾਂ | ਅਰਬੀ[ਅ] |
ਬੋਲੀਆਂ ਜਾਂਦੀਆਂ ਭਾਸ਼ਾਵਾਂ | ਲੀਬੀਆਈ ਅਰਬੀ, ਹੋਰ ਅਰਬੀ ਉਪ-ਬੋਲੀਆਂ, ਬਰਬਰ |
ਵਸਨੀਕੀ ਨਾਮ | ਲੀਬੀਆਈ |
ਸਰਕਾਰ | ਆਰਜ਼ੀ ਸੰਸਦੀ ਗਣਰਾਜ |
• ਰਾਸ਼ਟਰਪਤੀ | ਮੁਹੰਮਦ ਮਗਰਿਆਫ਼ |
• ਪ੍ਰਧਾਨ ਮੰਤਰੀ | ਅਲੀ ਜ਼ੇਦਨ[3] |
ਵਿਧਾਨਪਾਲਿਕਾ | ਜਨਰਲ ਰਾਸ਼ਟਰੀ ਕਾਂਗਰਸ |
ਨਿਰਮਾਣ | |
• ਇਟਲੀ ਵੱਲੋਂ ਤਿਆਗ | ੧੦ ਫਰਵਰੀ ੧੯੪੭ |
• ਬਰਤਾਨੀਆ ਅਤੇ ਫ਼ਰਾਂਸ ਤੋਂ ਸੁਤੰਤਰਤਾ[ਬ] | ੨੪ ਦਸੰਬਰ ੧੯੫੧ |
• ਮੁਅੰਮਰ ਗੱਦਾਫ਼ੀ ਵੱਲੋਂ ਰਾਜ-ਪਲਟਾ | ੧ ਸਤੰਬਰ ੧੯੬੯ |
• ਕ੍ਰਾਂਤੀ ਦਿਹਾੜਾ | ੧੭ ਫਰਵਰੀ ੨੦੧੧ |
ਖੇਤਰ | |
• ਕੁੱਲ | 1,759,541 km2 (679,363 sq mi) (੧੭ਵਾਂ) |
ਆਬਾਦੀ | |
• ੨੦੦੬ ਜਨਗਣਨਾ | ੫,੬੭੦,੬੮੮[ਸ] |
• ਘਣਤਾ | [convert: invalid number] (੨੧੮ਵਾਂ) |
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ |
• ਕੁੱਲ | $੩੭.੪੯੨ ਬਿਲੀਅਨ[4] (੯੫ਵਾਂ) |
• ਪ੍ਰਤੀ ਵਿਅਕਤੀ | $੫,੭੮੭[4] (੧੦੯ਵਾਂ) |
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ |
• ਕੁੱਲ | $੩੬.੮੭੪ ਬਿਲੀਅਨ[4] (੮੪ਵਾਂ) |
• ਪ੍ਰਤੀ ਵਿਅਕਤੀ | $੫,੬੯੧[4] (੮੭ਵਾਂ) |
ਐੱਚਡੀਆਈ (੨੦੧੧) | ![]() Error: Invalid HDI value · ੬੪ਵਾਂ |
ਮੁਦਰਾ | ਦਿਨਾਰ (LYD) |
ਸਮਾਂ ਖੇਤਰ | UTC+੧ (ਮੱਧ ਯੂਰਪੀ ਵਕਤ) |
UTC+੨ (CEST) | |
ਡਰਾਈਵਿੰਗ ਸਾਈਡ | ਸੱਜੇ |
ਕਾਲਿੰਗ ਕੋਡ | ੨੧੮ |
ਇੰਟਰਨੈੱਟ ਟੀਐਲਡੀ | .ly |
ਅ. ^ ਲੀਬੀਆਈ ਅਰਬੀ ਅਤੇ ਹੋਰ ਅਰਬੀ ਉਪ-ਬੋਲੀਆਂ। ਕੁਝ ਘੱਟ ਅਬਾਦੀ ਵਾਲੇ ਇਲਾਕਿਆਂ ਵਿੱਚ ਬਰਬਰ। ਅਧਿਕਾਰਕ ਭਾਸ਼ਾ ਸਿੱਧੇ ਤੌਰ 'ਤੇ ਅਰਬੀ ਮੰਨੀ ਜਾਂਦੀ ਹੈ(ਸੰਵਿਧਾਨਕ ਘੋਸ਼ਣਾ, ਧਾਰਾ ੧)। ਬ. ^ ਬਰਤਾਨੀਆ ਅਤੇ ਫ਼ਰਾਂਸ ਲੀਬੀਆ ਉੱਤੇ ਸੰਯੁਕਤ ਰਾਸ਼ਟਰ ਟਰੱਸਟੀਸ਼ਿਪ ਕੌਂਸਲ ਰਾਹੀਂ ਸਾਂਝਾ ਰਾਜ ਕਰਦੇ ਸਨ। ਸ. ^ ਲੀਬੀਆਈ ਅਰਬ ਜਮਹੂਰੀਆ ਵਿੱਚ ਰਹਿੰਦੇ ੩੫੦,੦੦੦ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। |
ਬੰਦ ਕਰੋ