ਇੰਗਲੈਂਡ ਦਾ ਸ਼ਹਿਰ From Wikipedia, the free encyclopedia
ਲਿਵਰਪੂਲ (/[invalid input: 'icon']ˈlɪvərpuːl/) ਮਰਸੀਸਾਈਡ, ਇੰਗਲੈਂਡ, ਸੰਯੁਕਤ ਬਾਦਸ਼ਾਹੀ ਦਾ ਇੱਕ ਸ਼ਹਿਰ ਅਤੇ ਮਹਾਂਨਗਰੀ ਪਰਗਣਾ ਹੈ ਜੋ ਮਰਸੀ ਜਵਾਰ ਦਹਾਨੇ ਦੇ ਪੂਰਬੀ ਪਾਸੇ ਸਥਿੱਤ ਹੈ। ਇਸ ਦੀ ਸਥਾਪਨਾ ਇੱਕ ਪਰਗਣੇ ਵਜੋਂ 1207 ਵਿੱਚ ਹੋਈ ਸੀ ਅਤੇ 1880 ਵਿੱਚ ਇਸਨੂੰ ਇੱਕ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਇਹ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਬਰਤਾਨਵੀ ਸ਼ਹਿਰ ਹੈ ਅਤੇ ਇੰਗਲੈਂਡ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 466,400 ਸੀ।[1] ਇਹ ਇੱਕ ਵਡੇਰੇ ਸ਼ਹਿਰੀ ਇਲਾਕੇ, ਲਿਵਰਪੂਲ ਸ਼ਹਿਰੀ ਖੇਤਰ (The Liverpool City Region), ਦਾ ਕੇਂਦਰ ਹੈ ਜਿਸਦੀ ਅਬਾਦੀ 20 ਲੱਖ ਦੇ ਲਗਭਗ ਹੈ।.[2]
ਲਿਵਰਪੂਲ | |
---|---|
ਖ਼ੁਦਮੁਖ਼ਤਿਆਰ ਮੁਲਕ | ਫਰਮਾ:Country data ਸੰਯੁਕਤ ਬਾਦਸ਼ਾਹੀ |
ਸੰਘਟਕ ਦੇਸ਼ | ਇੰਗਲੈਂਡ |
ਖੇਤਰ | ਉੱਤਰ ਪੱਛਮੀ ਇੰਗਲੈਂਡ |
ਰਸਮੀ ਕਾਊਂਟੀ | ਮਰਸੀਸਾਈਡ |
ਪ੍ਰਸ਼ਾਸਕੀ ਸਦਰ-ਮੁਕਾਮ | ਲਿਵਰਪੂਲ ਸ਼ਹਿਰੀ ਕੇਂਦਰ |
ਸਰਕਾਰ | |
• ਕਿਸਮ | ਮਹਾਂਨਗਰੀ ਪਰਗਣਾ, ਸ਼ਹਿਰ |
• ਪ੍ਰਸ਼ਾਸਕੀ ਸੰਸਥਾ | ਲਿਵਰਪੂਲ ਸ਼ਹਿਰੀ ਕੌਂਸਲ |
• Leadership: | Mayor and Cabinet |
• Executive: | ਲੇਬਰ ਪਾਰਟੀ |
• ਮੇਅਰ | Joe Anderson (Lab) |
• MPs: | Steve Rotherham (Lab), Stephen Twigg (Lab), Louise Ellman (Lab), Luciana Berger (Lab), Maria Eagle (Lab) |
ਸਮਾਂ ਖੇਤਰ | ਯੂਟੀਸੀ+0 |
• ਗਰਮੀਆਂ (ਡੀਐਸਟੀ) | ਯੂਟੀਸੀ+1 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.