![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d7/Flag_of_Lashkar-e-Taiba.svg/langpa-640px-Flag_of_Lashkar-e-Taiba.svg.png&w=640&q=50)
ਲਸ਼ਕਰ-ਏ-ਤਈਬਾ
ਪਾਕਿਸਤਾਨੀ ਅੱਤਵਾਦੀ ਸੰਗਠਨ / From Wikipedia, the free encyclopedia
ਲਸ਼ਕਰ-ਏ-ਤਈਬਾ (Urdu: لشکرطیبہ; ਸ਼ਬਦੀ ਅਰਥ ਸਦਾਚਾਰੀਆਂ ਦੀ ਫ਼ੌਜ, ਤਰਜਮਾ ਇਮਾਨਦਾਰਾਂ ਦੀ ਫ਼ੌਜ, ਜਾਂ ਪਾਕ-ਪਵਿੱਤਰਾਂ ਦੀ ਫ਼ੌਜ ਕੀਤਾ ਜਾਂਦਾ ਹੈ)[2][7][8] ਦੱਖਣੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਰਗਰਮ ਅੱਤਵਾਦੀ ਜੱਥੇਬੰਦੀਆਂ 'ਚੋਂ ਇੱਕ ਹੈ ਜੋ ਮੁੱਖ ਤੌਰ ਉੱਤੇ ਪਾਕਿਸਤਾਨ ਦੀ ਧਰਤੀ ਤੋਂ ਕਾਰਵਾਈ ਕਰਦੀ ਹੈ।[9]
ਵਿਸ਼ੇਸ਼ ਤੱਥ ਲਸ਼ਕਰ-ਏ-ਤਈਬਾ لشکرطیبہ, ਪ੍ਰਮੁੱਖ ਕਾਰਵਾਈਆਂ ...
ਲਸ਼ਕਰ-ਏ-ਤਈਬਾ لشکرطیبہ | |
---|---|
![]() | |
ਪ੍ਰਮੁੱਖ ਕਾਰਵਾਈਆਂ | 1990[1][2][3]–ਹੁਣ ਤੱਕ |
ਆਗੂ | ਹਾਫ਼ਿਜ਼ ਮੁਹੰਮਦ ਸਈਦ |
ਇਰਾਦੇ | ਜੰਮੂ ਅਤੇ ਕਸ਼ਮੀਰ ਵਿੱਚ ਭਾਰਤੀ ਹਕੂਮਤ ਮੁਕਾਉਣ ਮਗਰੋਂ ਸੂਬੇ ਦਾ ਪਾਕਿਸਤਾਨ ਨਾਲ਼ ਰਲ਼ੇਵਾਂ ਅਤੇ ਦੱਖਣੀ ਏਸ਼ੀਆ ਵਿੱਚ ਸਰਬ-ਇਸਲਾਮੀਅਤ ਦਾ ਵਾਧਾ[4] |
ਸਰਗਰਮੀ ਖੇਤਰ | ਪਾਕਿਸਤਾਨ, ਭਾਰਤ, ਅਫ਼ਗ਼ਾਨਿਸਤਾਨ, ਬੰਗਲਾਦੇਸ਼[4] |
ਵਿਚਾਰਧਾਰਾ | ਇਸਲਾਮੀਅਤ ਇਸਲਾਮੀ ਮੂਲਵਾਦ ਸਰਬ-ਇਸਲਾਮੀਅਤ ਵਹਾਬੀ ਇਸਲਾਮ[5] |
ਵਰਨਣਯੋਗ ਹਮਲੇ | ਜੰਮੂ ਅਤੇ ਕਸ਼ਮੀਰ ਹਮਲੇ; ਨਵੰਬਰ 2008 ਮੁੰਬਈ ਹਮਲੇ (ਲਸ਼ਕਰ ਦੇ ਮੈਂਬਰਾਂ ਦੇ ਨਾਂ ਲੱਗੇ) |
ਦਰਜਾ | ਸੰਯੁਕਤ ਰਾਜ ਵੱਲੋਂ ਵਿਦੇਸ਼ੀ ਅੱਤਵਾਦੀ ਜੱਥੇਬੰਦੀ ਦਾ ਦਰਜਾ (26 ਦਸੰਬਰ 2001); ਸੰਯੁਕਤ ਬਾਦਸ਼ਾਹੀ 'ਚ ਰੋਕ (2001); ਪਾਕਿਸਤਾਨ 'ਚ ਰੋਕ (2002); ਸਬੰਧਤ ਜਮਾਤ-ਉਦ-ਦਾਵਾਹ (JUD) ਪਾਰਟੀ ਉੱਤੇ ਸੰਯੁਕਤ ਰਾਜ ਵੱਲੋਂ ਰੋਕ (2006), ਸੰਯੁਕਤ ਰਾਸ਼ਟਰ ਵੱਲੋਂ ਮਨਜ਼ੂਰੀ (2008), ਯੂਰਪੀ ਸੰਘ ਵਿੱਚ ਰੋਕ (2010) |
ਅਕਾਰ | ਕਈ ਹਜ਼ਾਰ (2013)[6] |
ਬੰਦ ਕਰੋ