![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b6/Emblem_of_the_ICRC.svg/langpa-640px-Emblem_of_the_ICRC.svg.png&w=640&q=50)
ਰੈੱਡ ਕਰਾਸ
From Wikipedia, the free encyclopedia
ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ 'ਰੈੱਡ ਕਰਾਸ ਦਿਵਸ' ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[3]
ਵਿਸ਼ੇਸ਼ ਤੱਥ ਕਿਸਮ, ਆਰੰਭ ...
![]() | |
ਕਿਸਮ | ਕਲਿਆਣਕਾਰੀ ਸੰਸਥਾ |
---|---|
ਆਰੰਭ | 1863 |
ਸਥਾਨ | ਜਨੇਵਾ, ਸਵਿਟਜਰਲੈਂਡ |
ਲੀਡਰ | ਪੀਟਰ ਮੌਰਰ, ਪ੍ਰਧਾਨ ਯਵਸ ਡਕੋਰਡ, ਭਾਇਰੈਕਟਰ ਜਰਨਲ |
ਖੇਤਰ | ਮਨੁੱਖੀ ਸੇਵਾ |
ਉਦੇਸ਼ | ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ |
ਬਜ਼ਟ | 1110.2 ਮਿਲੀਅਨ [1] 180.7 m for headquarters 929.4 m for field operations |
ਕਰਮਚਾਰੀ | 12,500 (2011) [2] |
ਵੈੱਵਸਾਈਟ | www.icrc.org |
ਬੰਦ ਕਰੋ