From Wikipedia, the free encyclopedia
ਰੈਂਡਲ ਕੀਥ "ਰੈਂਡੀ" ਓਰਟਨ[2][3] (ਜਨਮ 1 ਅਪਰੈਲ 1980) ਇੱਕ ਪੇਸ਼ਾਵਰ ਅਮਰੀਕੀ ਪਹਿਲਵਾਨ ਅਤੇ ਅਦਾਕਾਰ ਹੈ ਜੋ ਇਸ ਸਮੇਂ ਡਬਲਿਊ ਡਬਲਿਊ ਈ ਨਾਲ ਜੁੜਿਆ ਹੋਇਆ ਹੈ। ਇਸਨੇ ਨੇ ਬਾਰਾਂ ਵਾਰੀ ਵਿਸ਼ਵ ਦੇ ਵਿਜੇਤਾ ਹੋਣ ਦੀ ਪਦਵੀ ਪ੍ਰਾਪਤ ਕੀਤੀ ਹੋਈ ਹੈ।
ਰੈਂਡੀ ਓਰਟਨ | |
---|---|
ਜਨਮ ਨਾਮ | ਰੈਂਡਲ ਕੀਥ ਓਰਟਨ |
ਜਨਮ | ਨੌਕਸਵਿੱਲ, ਟੈਨੇਸੀ | 1 ਅਪ੍ਰੈਲ 1980
ਜੀਵਨ |
|
ਬੱਚੇ | ਅਲਾਨਾ ਮੈਰੀ ਓਰਤਨ (ਜਨਮ July 12, 2008) |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਰੈਂਡੀ ਓਰਟਨ |
ਕੱਦ | 6 ft 5 in (1.96 m) |
ਭਾਰ | 235 lb (107 kg) |
ਟ੍ਰੇਨਰ | ਬੌਬ ਓਰਟਨ, ਜੂਨੀਅਰ ਸਾਊਥ ਬ੍ਰੌਡਵੇ ਅਥਲੈਟਿਕ ਕਲੱਬ[1] ਮਿਡ ਮਿਸੂਰੀ ਰੈਸਲਿੰਗ ਅਲਾਇੰਸ ਓਹਾਇਓ ਵੈਲੀ ਰੈਸਲਿੰਗ[1] |
ਪਹਿਲਾ ਮੈਚ | 18 ਮਾਰਚ 2000 |
ਓਰਟਨ ਨੇ 2005 ਵਿੱਚ ਸਮਾਂਥਾ ਸਪੇਨੋ ਨਾਲ ਮੰਗਣੀ ਤੈਅ ਕੀਤੀ। ਉਹਨਾਂ ਦੀ ਸ਼ਾਦੀ 21 ਸਤੰਬਰ 2007 ਨੂੰ ਹੋਈ। 12 ਜੁਲਾਈ 2008 ਨੂੰ ਇਹਨਾਂ ਦੀ ਕੁੜੀ ਅਲਾਨਾ ਮੈਰੀ ਓਰਤਨ ਦਾ ਜਨਮ ਹੋਇਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.