From Wikipedia, the free encyclopedia
ਰੂਆ ਜਾਂ ਖ਼ੂਆ (ਜਰਮਨ ਉਚਾਰਨ: [ˈʁuːɐ̯], German: Ruhrgebiet), ਜਾਂ ਰੂਆ ਜ਼ਿਲ੍ਹਾ, ਰੂਆ ਇਲਾਕਾ ਜਾਂ ਰੂਆ ਘਾਟੀ, ਜਰਮਨੀ ਦੇ ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ ਵਿਚਲਾ ਇੱਕ ਸ਼ਹਿਰੀ ਇਲਾਕਾ ਹੈ।[lower-alpha 1] ਕੁੱਲ ਅਬਾਦੀ ਸਾਢੇ ਅੱਸੀ ਲੱਖ ਅਤੇ ਅਬਾਦੀ ਦਾ ਸੰਘਣਾਪਣ 2800/ਕਿ.ਮੀ.² ਹੋਣ ਕਰ ਕੇ ਇਹ ਜਰਮਨੀ ਦਾ ਸਭ ਤੋਂ ਵੱਡਾ ਸ਼ਹਿਰੀ ਇਕੱਠ ਹੈ। ਇਸ ਵਿੱਚ ਕਈ ਸਨਅਤੀ ਸ਼ਹਿਰ ਪੈਂਦੇ ਹਨ ਜਿਹੜੇ ਦੱਖਣ ਵੱਲ ਰੂਆ, ਪੱਛਮ ਵੱਲ ਰਾਈਨ ਅਤੇ ਉੱਤਰ ਵੱਲ ਲਿੱਪਾ ਦਰਿਆਵਾਂ ਨਾਲ਼ ਘਿਰੇ ਹੋਏ ਹਨ। ਇਸ ਇਲਾਕੇ ਨੂੰ 1.2 ਕਰੋੜ ਅਬਾਦੀ ਵਾਲ਼ੇ ਇੱਕ ਵਡੇਰੇ ਰਾਈਨ-ਰੂਆ ਮਹਾਂਨਗਰੀ ਇਲਾਕੇ ਦਾ ਹਿੱਸਾ ਮੰਨਿਆ ਜਾਂਦਾ ਹੈ।
ਰੂਆ ਮਹਾਂਨਗਰੀ ਇਲਾਕਾ
Metropolregion Ruhr | |
---|---|
ਦੇਸ਼ | ਜਰਮਨੀ |
ਰਾਜ | ਫਰਮਾ:Country data ਉੱਤਰੀ ਰਾਈਨ-ਪੱਛਮੀ ਫ਼ਾਲਨ |
ਸਭ ਤੋਂ ਵੱਡੇ ਸ਼ਹਿਰ | ਡੌਟਮੁੰਟ ਐੱਸਨ ਡੂਇਸਬੁਰਕ ਬੋਕਮ |
ਖੇਤਰ | |
• Metro | 4,435 km2 (1,712 sq mi) |
Highest elevation | 441 m (1,447 ft) |
Lowest elevation | 13 m (43 ft) |
ਆਬਾਦੀ | |
• ਮੈਟਰੋ | 85,72,745 |
• ਮੈਟਰੋ ਘਣਤਾ | 1,646/km2 (4,260/sq mi) |
ਸਮਾਂ ਖੇਤਰ | ਯੂਟੀਸੀ+1 (ਸੀਈਟੀ) |
ਜੀਆਰਪੀ | 2007 |
ਨਾਂ-ਮਾਤਰ | € 136.3 billion[1] |
ਵੈੱਬਸਾਈਟ | www.metropoleruhr.de |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.