ਰਾਸ਼ਟਰੀ ਫ਼ਿਲਮ ਪੁਰਸਕਾਰ ਭਾਰਤ ਦਾ ਸਭ ਤੋਂ ਪ੍ਰਮੁੱਖ ਫ਼ਿਲਮ ਪੁਰਸਕਾਰ ਸਮਾਰੋਹ ਹੈ। ਇਸਦੀ ਸਥਾਪਨਾ 1954 ਵਿੱਚ ਹੋਈ ਸੀ। ਭਾਰਤ ਸਰਕਾਰ ਦੁਆਰਾ ਇਸਦਾ ਪ੍ਰਬੰਧਨ 1973 ਤੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਅਤੇ ਭਾਰਤੀ ਪਨੋਰਮਾ ਦੇ ਨਾਲ ਕੀਤਾ ਗਿਆ ਹੈ।[1]

ਵਿਸ਼ੇਸ਼ ਤੱਥ ਰਾਸ਼ਟਰੀ ਫ਼ਿਲਮ ਪੁਰਸਕਾਰ, ਯੋਗਦਾਨ ਖੇਤਰ ...
ਰਾਸ਼ਟਰੀ ਫ਼ਿਲਮ ਪੁਰਸਕਾਰ
ਮੌਜੂਦਾ: 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ
Thumb
ਵਿਗਿਆਨ ਭਵਨ, ਜਿੱਥੇ ਹਰ ਸਾਲ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਹੁੰਦਾ ਹੈ
ਯੋਗਦਾਨ ਖੇਤਰਭਾਰਤੀ ਸਿਨੇਮਾ ਲਈ ਉੱਚ ਪ੍ਰਾਪਤੀਆਂ ਵਿੱਚ ਉੱਤਮਤਾ
ਟਿਕਾਣਾਵਿਗਿਆਨ ਭਵਨ, ਨਵੀਂ ਦਿੱਲੀ
ਦੇਸ਼ਭਾਰਤ
ਵੱਲੋਂ ਪੇਸ਼ ਕੀਤਾਫਿਲਮ ਫੈਸਟੀਵਲ ਦਾ ਡਾਇਰੈਕਟੋਰੇਟ
ਮੇਜ਼ਬਾਨਨਵੀਂ ਦਿੱਲੀ
ਪਹਿਲੀ ਵਾਰ10 ਅਕਤੂਬਰ 1954; 69 ਸਾਲ ਪਹਿਲਾਂ (1954-10-10)
ਆਖਰੀ ਵਾਰ30 ਸਤੰਬਰ 2022; Lua error in ਮੌਡਿਊਲ:Time_ago at line 98: attempt to index field '?' (a nil value). (2022-09-30)
ਵੈੱਬਸਾਈਟdff.nic.in
ਬੰਦ ਕਰੋ


ਵਿਸ਼ੇਸ਼ ਤੱਥ ਫ਼ਿਲਮ ਅਤੇ ਸਾਲ ...
ਸਭ ਤੋਂ ਜ਼ਿਆਦਾ ਸਨਮਾਨ ਵਾਲੀ ਫ਼ਿਲਮ ਦੀ ਸੂਚੀ
ਫ਼ਿਲਮ ਅਤੇ ਸਾਲ ਜਿੱਤੇ ਸਨਮਾਨ ਦੀ ਗਿਣਤੀ

ਲਗਾਨ (2001)

8

ਬਾਜੀਰਾਓ ਮਸਤਾਨੀ (2015)

7

ਗੋਡਮਦਰ (1998)

6

ਕਨਾਥੀ ਮੁਥਾਮਿਤਲ (2002)

6

ਆਦੂਕਲਾਮ (2010)

6

ਸੋਨਰ ਕੇਲਾ (1974)

5

ਦਾਸੀ (1988)

5

ਲੇਕਿਨ... (1990)

5

ਥੇਵਰ ਮਗਾਨ (1992)

5

ਜੋਗਵਾ (2008)

5

ਕੁੱਟੀ ਸਰੈਕ (2009)

5

ਹੈਦਰ (2014)

5

ਨਥੀਚਰਾਮੀ (2018)

5

ਸੂਰਾਰਾਈ ਪੋਤਰੂ (2020)

5
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.