![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/70/Ram_Nath_Kovind_official_portrait.jpg/640px-Ram_Nath_Kovind_official_portrait.jpg&w=640&q=50)
ਰਾਮ ਨਾਥ ਕੋਵਿੰਦ
From Wikipedia, the free encyclopedia
ਰਾਮ ਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ ਜੋ 65.65 ਫੀਸਦੀ ਵੋਟਾਂ ਹਾਸਲ ਕਰਕੇ ਮਿਤੀ 20 ਜੁਲਾਈ 2017 ਨੂੰ ਰਾਸ਼ਟਰਪਤੀ ਦੇ ਅਹੁਦੇ ਲੲੀ ਚੁਣੇ ਗੲੇ। ਰਾਮ ਨਾਥ ਕੋਵਿੰਦ (1 ਅਕਤੂਬਰ 1945) ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਪਾਰੁਖ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਸਕੂਲ ਦੀ ਸਿੱਖਿਆ ਪੂਰੀ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਕਰਕੇ ਪਹਿਲਾਂ ਤਾਂ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨ ਦੀ ਸੋਚੀ,ਪਰ ਫਿਰ 1971 ਵਿੱਚ ਵਕਾਲਤ ਸ਼ੁਰੂ ਕੀਤੀ। ਵਕਾਲਤ ਦੇ ਸਮੇਂ ਦੌਰਾਨ ਉਨ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ।
ਵਿਸ਼ੇਸ਼ ਤੱਥ ਰਾਮ ਨਾਥ ਕੋਵਿੰਦ, 14ਵਾਂ ਰਾਸ਼ਟਰਪਤੀ ...
ਰਾਮ ਨਾਥ ਕੋਵਿੰਦ | |
---|---|
![]() | |
14ਵਾਂ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 25 ਜੁਲਾਈ, 2017 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਉਪ ਰਾਸ਼ਟਰਪਤੀ | ਮਹੰਮਦ ਹਾਮਿਦ ਅੰਸਾਰੀ |
ਬਾਅਦ ਵਿੱਚ | ਪ੍ਰਣਬ ਮੁਖਰਜੀ |
35ਵਾਂ ਬਿਹਾਰ ਦਾ ਗਵਰਨਰ | |
ਦਫ਼ਤਰ ਵਿੱਚ 16 ਅਗਸਤ 2015 – 20 ਜੂਨ, 2017[1] | |
ਤੋਂ ਪਹਿਲਾਂ | ਕੇਸ਼ਰੀ ਨਾਥ ਤ੍ਰਿਪਾਠੀ |
ਤੋਂ ਬਾਅਦ | ਕੇਸ਼ਰੀ ਨਾਥ ਤ੍ਰਿਪਾਠੀ |
ਰਾਜ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 3 ਅਪਰੈਲ 1994 – 2 ਅਪਰੈਲ, 2006 | |
ਨਿੱਜੀ ਜਾਣਕਾਰੀ | |
ਜਨਮ | (1945-10-01) 1 ਅਕਤੂਬਰ 1945 (ਉਮਰ 78) ਪਾਰੁਖ, ਦੇਰਾਪੁਰ, ਬਰਤਾਨੀਵੀ ਭਾਰਤ ਹੁਣ (ਹੁਣ ਉੱਤਰ ਪ੍ਰਦੇਸ਼, ਭਾਰਤ) |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਸਵਿਤਾ ਕੋਵਿੰਦ (m. 1974) |
ਬੱਚੇ | 2 |
ਅਲਮਾ ਮਾਤਰ | ਛੱਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ |
ਪੇਸ਼ਾ | ਵਕੀਲ, ਰਾਜਨੇਤਾ, ਸਮਾਜ ਸੇਵੀ |
ਬੰਦ ਕਰੋ