ਰਾਣਾ ਕਪੂਰ
From Wikipedia, the free encyclopedia
ਡਾ. ਰਾਣਾ ਕਪੂਰ (ਜਨਮ 9 ਸਤੰਬਰ 1957) ਯੈੱਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ, ਕੋ-ਫਾਊਂਡਰ ਅਤੇ ਸੀਈਓ ਹਨ, ਜੋ ਕਿ ਭਾਰਤ ਦੀ ਚੌਥੀ ਸਭ ਤੋਂ ਵੱਡੀ ਗੈਰ-ਸਰਕਾਰੀ ਬੈਂਕ ਹੈ।[2] ਇਸ ਬੈਂਕ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ ਅਤੇ ਰਾਣਾ ਕਪੂਰ 2003 ਤੋਂ ਇਸ ਬੈਂਕ ਨਾਲ ਜੁਡ਼ੇ ਹੋਏ ਹਨ।
ਵਿਸ਼ੇਸ਼ ਤੱਥ ਡਾ. ਰਾਣਾ ਕਪੂਰ, ਜਨਮ ...
ਡਾ. ਰਾਣਾ ਕਪੂਰ | |
---|---|
ਜਨਮ | (1957-09-09)9 ਸਤੰਬਰ 1957[1] |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਦਿੱਲੀ ਯੂਨੀਵਰਸਿਟੀ ਰਤਜ਼ਰ ਯੂਨੀਵਰਸਿਟੀ |
ਜੀਵਨ ਸਾਥੀ | ਬਿੰਧੂ ਕਪੂਰ |
ਬੱਚੇ | 3 ਲਡ਼ਕੀਆਂ (ਰਾਧਾ, ਰਾਖੀ ਅਤੇ ਰੋਸ਼ਨੀ)[1] |
ਬੰਦ ਕਰੋ