ਯੂਰੀ ਗਗਾਰਿਨ
From Wikipedia, the free encyclopedia
ਯੂਰੀ ਅਲੇਕਸੀਏਵਿੱਚ ਗਗਾਰਿਨ (ਰੂਸੀ: Ю́рий Алексе́евич Гага́рин; IPA: [ˈjʉrʲɪj ɐlʲɪˈksʲejɪvʲɪtɕ ɡɐˈɡarʲɪn]; 9 ਮਾਰਚ 1934 – 27 ਮਾਰਚ 1968) ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਮਿੰਟਾਂ ਵਿੱਚ ਪੁਲਾੜ ਵਿੱਚ ਧਰਤੀ ਦੇ ਦੁਆਲੇ ਇੱਕ ਚੱਕਰ ਪੂਰਾ ਕੀਤਾ[1]
ਵਿਸ਼ੇਸ਼ ਤੱਥ ਯੂਰੀ ਗਗਾਰਿਨЮрий Гагарин, ਜਨਮ ...
ਬੰਦ ਕਰੋ