2020 ਯੂਏਫਾ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ, ਜਿਸਨੂੰ 2020 ਯੂਏਫਾ ਯੂਰਪੀ ਚੈਂਪੀਅਨਸ਼ਿਪ, ਯੂਏਫਾ ਯੂਰੋ 2020, ਜਾਂ ਬਸ ਯੂਰੋ 2020 ਵੀ ਕਿਹਾ ਜਾਂਦਾ ਹੈ , 16ਵੀਂ ਯੂਏਫਾ ਯੂਰਪੀ ਚੈਂਪੀਅਨਸ਼ਿਪ ਹੈ ਜੋ ਕਿ ਅੰਤਰਰਾਸ਼ਟਰੀ ਮਰਦ ਫੁੱਟਬਾਲ ਟੂਰਨਾਮੈਂਟ ਹੈ ਜਿਸਨੂੰ ਹਰ ਚਾਰ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਟੂਰਨਾਮੈਂਟ ਵਿੱਚ ਯੂਰਪ ਦੀਆਂ ਚੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਜਿਸਨੂੰ ਕਿ ਯੂਨੀਅਨ ਆਫ ਯੂਰਪੀ ਫੁੱਟਬਾਲ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।[1]
"ਯੂਰੋ 2021" ਅਤੇ "ਯੂਏਫਾ ਯੂਰੋ 2021" ਇੱਥੇ ਰੀਡਾਇਰੈਕਟ ਹੁੰਦਾ ਹੈ। ਔਰਤਾਂ ਦਾ ਟੂਰਨਾਮੈਂਟ ਪਹਿਲਾਂ ਹੀ 2021 ਵਿੱਚ ਹੋਣਾ ਤੈਅ ਸੀ ਲਈ, ਦੇਖੋ ਯੂਏਫਾ ਔਰਤਾਂ ਯੂਰੋ 2022।
ਵਿਸ਼ੇਸ਼ ਤੱਥ ਟੂਰਨਾਮੈਂਟ ਦਾ ਵੇਰਵਾ, ਮੇਜ਼ਬਾਨ ਦੇਸ਼ ...
ਯੂਏਫਾ ਯੂਰੋ 2020ਯੂਏਫਾ ਯੂਰੋ 2020 ਦਫ਼ਤਰੀ ਲੋਗੋ ਲਿਵ ਇਟ। ਫਾਰ ਰੀਅਲ। |
|
ਮੇਜ਼ਬਾਨ ਦੇਸ਼ | ਅਜ਼ਰਬਾਈਜਾਨ ਡੈਨਮਾਰਕ ਇੰਗਲੈਂਡ ਜਰਮਨੀ ਹੰਗਰੀ ਇਟਲੀ ਨੀਦਰਲੈਂਡਸ ਰੋਮਾਨੀਆ ਰੂਸ ਸਕਾਟਲੈਂਡ ਸਪੇਨ |
---|
ਤਰੀਕਾਂ | 11 ਜੂਨ – 11 ਜੁਲਾਈ 2021 |
---|
ਟੀਮਾਂ | 24 |
---|
ਸਥਾਨ | 11 (11 ਮੇਜ਼ਬਾਨ ਸ਼ਹਿਰਾਂ ਵਿੱਚ) |
---|
|
ਮੈਚ ਖੇਡੇ | 7 |
---|
ਗੋਲ ਹੋਏ | 19 (2.71 ਪ੍ਰਤੀ ਮੈਚ) |
---|
ਹਾਜ਼ਰੀ | 1,05,168 (15,024 ਪ੍ਰਤੀ ਮੈਚ) |
---|
ਟਾਪ ਸਕੋਰਰ | ਰੋਮੈਲੂ ਲੁਕਾਕੂ ਪੈਟਰਿਕ ਸ਼ਿਕ (3 ਗੋਲ) |
---|
← 2016 2024 →
ਸਾਰੇ ਅੰਕੜੇ 14 ਜੂਨ 2021 ਤੱਕ ਸਹੀ ਹਨ। |
ਬੰਦ ਕਰੋ
ਇਹ ਟੂਰਨਾਮੈਂਟ 11 ਯੂਏਫਾ ਦੇਸ਼ਾਂ ਦੇ 11 ਸ਼ਹਿਰਾਂ ਵਿੱਚ ਕਰਵਾਇਆ ਜਾਵੇਗਾ ਜਿਸਨੂੰ ਕਿ ਪਹਿਲਾਂ 12 ਜੂਨ ਤੋਂ 12 ਜੁਲਾਈ 2020 ਤੱਕ ਕਰਵਾਇਆ ਜਾਣਾ ਸੀ ਪਰ ਯੂਰਪ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸਨੂੰ 11 ਜੂਨ ਤੋਂ 11 ਜੁਲਾਈ 2021 ਵਿੱਚ ਕਰਵਾਇਆ ਗਿਆ ਹਾਲਾਂਕਿ ਇਸ ਟੂਰਨਾਮੈਂਟ ਦਾ ਨਾਮ "ਯੂਏਫਾ ਯੂਰੋ 2020" ਹੀ ਰਹਿਣ ਦਿੱਤਾ ਗਿਆ।[2]
ਯੂਈਐਫਏ ਦੇ ਪ੍ਰਧਾਨ ਮਿਸ਼ੇਲ ਪਲੈਟੀਨੀ ਨੇ 2012 ਵਿਚ ਕਿਹਾ ਸੀ ਕਿ ਯੂਰਪੀਅਨ ਚੈਂਪੀਅਨਸ਼ਿਪ ਮੁਕਾਬਲਿਆਂ ਦੇ 60 ਵੇਂ "ਜਨਮਦਿਨ" ਨੂੰ ਮਨਾਉਣ ਲਈ ਟੂਰਨਾਮੈਂਟ ਨੂੰ ਕਈ ਦੇਸ਼ਾਂ ਵਿੱਚ ਇੱਕ ਵਿਲੱਖਣ ਪ੍ਰੋਗਰਾਮ ਦੇ ਰੂਪ ਵਿਚ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ ਸੀ।[3] ਦਰਸ਼ਕਾਂ ਲਈ ਸਭ ਤੋਂ ਵੱਡੀ ਸਮਰੱਥਾ ਹੋਣ ਕਰਕੇ ਲੰਡਨ ਵਿਚਲੇ ਵੈਂਬਲੀ ਸਟੇਡੀਅਮ ਨੂੰ ਸੈਮੀਫਾਈਨਲ ਅਤੇ ਫਾਈਨਲ ਦੀ ਮੇਜ਼ਬਾਨੀ ਕਰਨ ਲਈ ਤੈਅ ਕੀਤਾ ਗਿਆ ਹੈ ਜਿਸਨੇ ਕਿ 1996 ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਰੋਮ ਵਿਚਲੇ ਸਟੈਡੀਓ ਓਲਿੰਪਿਕੋ ਨੂੰ ਉਦਘਾਟਨੀ ਖੇਡ ਦੀ ਮੇਜ਼ਬਾਨੀ ਲਈ ਚੁਣਿਆ ਗਿਆ, ਜਿਸ ਵਿਚ ਤੁਰਕੀ ਅਤੇ ਮੇਜ਼ਬਾਨ ਇਟਲੀ ਸ਼ਾਮਲ ਸਨ। ਮੂਲ ਰੂਪ ਵਿੱਚ 13 ਸਥਾਨਾਂ 'ਤੇ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚੋਂ ਦੋ ਮੇਜ਼ਬਾਨਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ: ਬਰੱਸਲਜ਼ ਨੂੰ ਦਸੰਬਰ 2017 ਵਿੱਚ ਯੂਰੋਸਟੇਡੀਅਮ [4] ਅਤੇ ਅਪ੍ਰੈਲ 2021 ਵਿੱਚ ਡਬਲਿਨ ਵਿਚਲੇ ਸਟੇਡੀਅਮ ਜਿਨ੍ਹਾਂ ਦੀ ਉਸਾਰੀ ਵਿੱਚ ਦੇਰੀ ਹੋ ਗਈ ਅਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ ਕਿ ਦਰਸ਼ਕ ਸ਼ਾਮਲ ਹੋ ਸਕਣ। ਸਪੇਨ ਨੇ ਮੈਚਾਂ ਵਿਚ ਦਰਸ਼ਕਾਂ ਨੂੰ ਆਗਿਆ ਦੇਣ ਲਈ ਆਪਣਾ ਮੇਜ਼ਬਾਨ ਸ਼ਹਿਰ ਬਿਲਬਾਓ ਤੋਂ ਸੀਵਿਲ ਬਦਲ ਦਿੱਤਾ।[5]
ਪੁਰਤਗਾਲ ਪਿਛਲਾ ਚੈਂਪੀਅਨ ਹੈ, ਜਿਸਨੇ ਫਰਾਂਸ ਵਿਚ 2016 ਦਾ ਟੂਰਨਾਮੈਂਟ ਜਿੱਤਿਆ ਸੀ। ਵੀਡੀਓ ਅਸਿਸਟੈਂਟ ਰੈਫਰੀ (ਵੀਏਆਰ) ਸਿਸਟਮ ਇਸ ਟੂਰਨਾਮੈਂਟ ਦੇ ਨਾਲ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਆਪਣੀ ਸ਼ੁਰੂਆਤ ਕਰੇਗਾ।
ਟੂਰਨਾਮੈਂਟ ਲਈ 11 ਸਟੇਡੀਅਮਾਂ ਦੀ ਵਰਤੋਂ ਕੀਤੀ ਜਾਵੇਗੀ। ਪਹਿਲਾ ਮੈਚ ਸਟੈਡੀਓ ਓਲੰਪੀਕੋ, ਇਟਲੀ ਵਿਖੇ ਕਰਵਾਇਆ ਜਾਵੇਗਾ।
ਸਟੇਡੀਅਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
- ਆਲੀਆਂਜ ਅਰੀਨਾ, ਮਿਊਨਿਖ, ਜਰਮਨੀ
- ਅਰੀਨਾ ਨੈਸ਼ਨਾਲਾ, ਬੁਕਾਰੈਸਟ, ਰੋਮਾਨੀਆ
- ਓਲਿੰਪਿਕ ਸਟੇਡੀਅਮ, ਬਾਕੂ, ਅਜ਼ਰਬਾਈਜਾਨ
- ਹੈਂਪਡੈਨ ਪਾਰਕ, ਗਲਾਸਗੋ, ਸਕਾਟਲੈਂਡ
- ਜੋਹਾਨ ਕਰੂਈਅਫ਼ ਅਰੀਨਾ, ਐਮਸਟਰਡੈਮ, ਨੀਦਰਲੈਂਡਸ
- ਕ੍ਰੈਸਤੋਵਸਕੀ ਸਟੇਡੀਅਮ, ਸੇਂਟ ਪੀਟਰਸਬਰਗ, ਰੂਸ
- ਲਾ ਕਾਰਤੂਜਾ, ਸੀਵਿਲ, ਸਪੇਨ
- ਪਾਰਕੈਨ ਸਟੇਡੀਅਮ, ਕੋਪਨਹੈਗਨ, ਡੈਨਮਾਰਕ
- ਪਸਕਸ ਅਰੀਨਾ, ਬੁਡਾਪੈਸਟ, ਹੰਗਰੀ
- ਸਟੈਡੀਓ ਓਲੰਪਿਕੋ, ਰੋਮ, ਇਟਲੀ
- ਵੈਂਬਲੀ ਸਟੇਡੀਅਮ, ਲੰਡਨ, ਇੰਗਲੈਂਡ
ਗਰੁੱਪ ਸੀ
ਹੋਰ ਜਾਣਕਾਰੀ Pos, ਟੀਮ ...
Pos |
ਟੀਮ |
ਖੇ. |
ਜਿ. |
ਡ |
ਹਾ |
ਗੋ.ਕੀ. |
ਗੋ.ਖਾ |
ਗੋ.ਫ਼. |
ਪ |
1 |
ਫਰਮਾ:Country data ਆਸਟ੍ਰੀਆ |
1 | 1 | 0 | 0 | 3 | 1 | +2 | 3 |
2 |
ਫਰਮਾ:Country data ਨੀਦਰਲੈਂਡਸ |
1 | 1 | 0 | 0 | 3 | 2 | +1 | 3 |
3 |
ਫਰਮਾ:Country data ਯੁਕਰੇਨ |
1 | 0 | 0 | 1 | 2 | 3 | −1 | 0 |
4 |
ਫਰਮਾ:Country data ਉੱਤਰੀ ਮਕਦੂਨੀਆ |
1 | 0 | 0 | 1 | 1 | 3 | −2 | 0 |
ਬੰਦ ਕਰੋ
|
|
|
13 ਜੂਨ 2021 |
ਫਰਮਾ:Country data ਆਸਟ੍ਰੀਆ | 3–1 | ਫਰਮਾ:Country data ਉੱਤਰੀ ਮਕਦੂਨੀਆ |
ਫਰਮਾ:Country data ਨੀਦਰਲੈਂਡਸ | 3–2 | ਫਰਮਾ:Country data ਯੁਕਰੇਨ |
17 ਜੂਨ 2021 |
ਫਰਮਾ:Country data ਯੁਕਰੇਨ | v. | ਫਰਮਾ:Country data ਉੱਤਰੀ ਮਕਦੂਨੀਆ |
ਫਰਮਾ:Country data ਨੀਦਰਲੈਂਡਸ | v. | ਫਰਮਾ:Country data ਆਸਟ੍ਰੀਆ |
21 ਜੂਨ 2021 |
ਫਰਮਾ:Country data ਉੱਤਰੀ ਮਕਦੂਨੀਆ | v. | ਫਰਮਾ:Country data ਨੀਦਰਲੈਂਡਸ |
ਫਰਮਾ:Country data ਯੁਕਰੇਨ | v. | ਫਰਮਾ:Country data ਆਸਟ੍ਰੀਆ |
ਤੀਜੇ ਸਥਾਨ ਵਾਲੀਆਂ ਟੀਮਾਂ ਦੀ ਰੈਂਕਿੰਗ
ਹੋਰ ਜਾਣਕਾਰੀ Pos, ਟੀਮ ...
Pos |
ਟੀਮ |
ਖੇ. |
ਜਿ. |
ਡ |
ਹਾ |
ਗੋ.ਕੀ. |
ਗੋ.ਖਾ |
ਗੋ.ਫ਼. |
ਪ |
1 |
ਤੈਅ ਨਹੀਂ |
0 | 0 | 0 | 0 | 0 | 0 | 0 | 0 |
2 |
ਤੈਅ ਨਹੀਂ |
0 | 0 | 0 | 0 | 0 | 0 | 0 | 0 |
3 |
ਤੈਅ ਨਹੀਂ |
0 | 0 | 0 | 0 | 0 | 0 | 0 | 0 |
4 |
ਤੈਅ ਨਹੀਂ |
0 | 0 | 0 | 0 | 0 | 0 | 0 | 0 |
5 |
ਤੈਅ ਨਹੀਂ |
0 | 0 | 0 | 0 | 0 | 0 | 0 | 0 |
6 |
ਤੈਅ ਨਹੀਂ |
0 | 0 | 0 | 0 | 0 | 0 | 0 | 0 |
ਬੰਦ ਕਰੋ