![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/53/Manna_Dey.jpg/640px-Manna_Dey.jpg&w=640&q=50)
ਮੰਨਾ ਡੇ
ਭਾਰਤੀ ਗਾਇਕ / From Wikipedia, the free encyclopedia
ਪ੍ਰਬੋਧ ਚੰਦਰ ਡੇ, ਛੋਟਾ ਨਾਂ ਮੰਨਾ ਡੇ (1 ਮਈ 1919- 24 ਅਕਤੂਬਰ 2013) ਦਾ ਜਨਮ ਕੋਲਕਾਤਾ ਵਿਖੇ ਸ੍ਰੀ ਪੂਰਨਾ ਚੰਦਰ ਡੇ ਅਤੇ ਮਾਤਾ ਸ੍ਰੀਮਤੀ ਮਹਾਮਾਇਆ ਦਾ ਗ੍ਰਹਿ ਵਿਖੇ ਹੋਇਆ। ਮੰਨਾ ਡੇ ਦਾ ਚਾਚਾ ਸੰਗੀਤਕਾਰ ਕੇ. ਸੀ. ਡੇ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਇੰਦੁ ਬਾਬੁਰ ਪਾਠਸ਼ਾਲਾ ਵਿਖੇ ਹੋਈ ਅਤੇ ਹਾਈ ਸਕੂਲ ਦੀ ਸਿੱਖਿਆ ਸਟੋਕਿਸ਼ ਚਰਚ ਕਾਲਜ ਤੋਂ ਪ੍ਰਾਪਤ ਕੀਤੀ।[1] ਮੰਨਾ ਡੇ ਨੂੰ ਖੇਡਾਂ ਵਿੱਚ ਬਹੁਤ ਖਾਸ ਕਰਕੇ ਘੋਲ ਅਤੇ ਬਾਕਸਿੰਗ ਦਾ ਸ਼ੌਂਕ ਸੀ। ਉਹਨਾਂ ਨੇ ਆਪਣੀ ਬੀ.ਏ ਦੀ ਪੜ੍ਹਾਈ ਵਿਦਿਆ ਸਾਗਰ ਕਾਲਜ ਤੋਂ ਪ੍ਰਾਪਤ ਕੀਤੀ। ਅਤੇ 1929 ਵਿੱਚ ਪਹਿਲਾ ਗੀਤ ਗਾਇਆ। ਆਪ ਇੱਕ ਪ੍ਰਸਿੱਧ ਬੰਗਾਲੀ ਗਾਇਕ ਸੀ। ਇਸਨੇ ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ ਅਤੇ ਅਸਾਮੀ ਫਿਲਮਾਂ ਲਈ ਗਾਣੇ ਗਾਏ ਹਨ। ਇਹ ਆਪਣੇ ਜੀਵਨ ਕਾਲ ਵਿੱਚ 3500 ਤੋਂ ਵੱਧ ਗਾਣੇ ਰਿਕਾਰਡ ਕਰਵਾ ਚੁੱਕਿਆ ਸੀ।
ਵਿਸ਼ੇਸ਼ ਤੱਥ ਮੰਨਾ ਡੇ, ਜਾਣਕਾਰੀ ...
ਮੰਨਾ ਡੇ | |
---|---|
![]() ਰਾਵਿੰਦਰ ਭਾਰਤੀ ਯੁਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਸਮੇਂ | |
ਜਾਣਕਾਰੀ | |
ਜਨਮ ਦਾ ਨਾਮ | ਪ੍ਰਬੋਧ ਚੰਦਰ ਡੇ |
ਉਰਫ਼ | ਮੰਨਾ ਡੇ |
ਜਨਮ | 1 ਮਈ 1919 ਕੋਲਕਾਤਾ |
ਮੌਤ | 24 ਅਕਤੂਬਰ 2013(2013-10-24) (ਉਮਰ 94) ਬੈਂਗਲੂਰੂ, ਭਾਰਤ |
ਵੰਨਗੀ(ਆਂ) | ਪਿਠਵਰਤੀ ਗਾਇਕ |
ਕਿੱਤਾ | ਗਾਇਕ |
ਸਾਜ਼ | ਕੰਠ ਗਾਇਕ |
ਸਾਲ ਸਰਗਰਮ | 1929 ਤੋਂ |
ਵੈਂਬਸਾਈਟ | www |
ਬੰਦ ਕਰੋ