![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/36/McDonald%2527s_Golden_Arches.svg/langpa-640px-McDonald%2527s_Golden_Arches.svg.png&w=640&q=50)
ਮੈਕਡੋਨਲਡ’ਜ਼
From Wikipedia, the free encyclopedia
ਮੈਕਡੋਨਲਡ’ਜ਼ ਦੁਨੀਆ ਦੀ ਫਾਸਟ ਫੂਡ ਦੀ ਮਸ਼ਹੂਰ ਕੰਪਨੀ ਹੈ। ਇਸ ਕੰਪਨੀ ਆਪਣਾ ਕੁਝ ਢਾਂਚਾ ਭਾਰਤ ਵਿੱਚ ਵੀ ਹੈ। ਭਾਰਤ ਵਿੱਚ ਮੈਕਡੋਨਲਡ[1][2]ਨੇ ਦਿੱਲੀ ਦੇ ਕਾਰੋਬਾਰੀ ਵਿਕਰਮ ਬਖਸ਼ੀ ਦੀ ਕੰਪਨੀ ਬਖਸ਼ੀ ਹੋਲਡਿੰਗਸ ਨਾਲ ਹੱਥ ਮਿਲਾ ਕੇ ਇਕ ਨਵੀਂ ਕੰਪਨੀ ਕਨਾਟ ਪਲਾਜ਼ਾ ਰੈਸਟੋਰੈਂਟ ਪ੍ਰਾਈਵੇਟ ਲਿਮਟਿਡ ਦਾ ਗਠਨ ਕੀਤਾ। ਇਸ ਨੂੰ ਪੂਰੇ ਉੱਤਰ ਭਾਰਤ ਤੇ ਪੂਰਬੀ ਭਾਰਤ ਵਿੱਚ ਰੈਸਟੋਰੈਂਟ ਖੋਲ੍ਹਣ ਦਾ ਅਧਿਕਾਰ ਹੈ।
![Thumb image](http://upload.wikimedia.org/wikipedia/commons/thumb/3/36/McDonald%27s_Golden_Arches.svg/220px-McDonald%27s_Golden_Arches.svg.png)