ਮੁਲਤਾਨ
From Wikipedia, the free encyclopedia
ਮੁਲਤਾਨ (Urdu: مُلتان) (pronunciation (ਮਦਦ·ਫ਼ਾਈਲ)), ਪੰਜਾਬ ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ ਹੈ। 2015 ਅਨੁਸਾਰ ਇੱਥੇ 3,117,000 ਲੋਕ ਵਸਦੇ ਹਨ। ਇਹ ਜ਼ਿਲ੍ਹਾ ਮੁਲਤਾਨ ਦਾ ਗੜ੍ਹ ਵੀ ਹੈ। ਮੁਲਤਾਨ ਚਨਾਬ ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ। ਇਹ ਸ਼ਹਿਰ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ।
ਵਿਸ਼ੇਸ਼ ਤੱਥ ਮੁਲਤਾਨ مُلتان, ਦੇਸ਼ ...
ਮੁਲਤਾਨ
مُلتان | |
---|---|
ਸ਼ਹਿਰੀ ਜ਼ਿਲ੍ਹਾ / ਡਿਵਿਜ਼ਨ ਰਾਜਧਾਨੀ | |
ਦੇਸ਼ | ਪਾਕਿਸਤਾਨ |
ਖੇਤਰ | ਪੂਰਬੀ ਪੰਜਾਬ |
ਜ਼ਿਲ੍ਹਾ | ਜ਼ਿਲ੍ਹਾ ਮੁਲਤਾਨ |
Autonomous towns | 6 |
ਸੰਘੀ ਸਭਾਵਾਂ | 4 |
ਸਰਕਾਰ | |
• ਕਿਸਮ | ਮਿਉਂਸੀਪਲ ਕਾਰਪੋਰੇਸ਼ਨ |
• ਮੇਅਰ | ਬਾਕੀ |
• ਉੱਪ ਮੇਅਰ | ਬਾਕੀ |
ਖੇਤਰ | |
• ਸ਼ਹਿਰੀ ਜ਼ਿਲ੍ਹਾ / ਡਿਵਿਜ਼ਨ ਰਾਜਧਾਨੀ | 133 km2 (51 sq mi) |
ਉੱਚਾਈ | 122 m (400 ft) |
ਆਬਾਦੀ (2015)[1] | |
• ਸ਼ਹਿਰੀ ਜ਼ਿਲ੍ਹਾ / ਡਿਵਿਜ਼ਨ ਰਾਜਧਾਨੀ | 31,17,000 |
• ਸ਼ਹਿਰੀ | 20,50,000 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨ ਮਿਆਰੀ ਸਮਾਂ) |
ਏਰੀਆ ਕੋਡ | 061 |
ਵੈੱਬਸਾਈਟ | www.multan.gov.pk |
ਬੰਦ ਕਰੋ