![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/3c/Kramskoj_-_saltykov-schedrin.jpg/640px-Kramskoj_-_saltykov-schedrin.jpg&w=640&q=50)
ਮਿਖੇਲ ਸਲਤੀਕੋਵ-ਸ਼ਚੇਦਰਿਨ
From Wikipedia, the free encyclopedia
ਮਿਖੇਲ ਯੇਵਗਰਾਫੋਵਿਚ ਸਲਤੀਕੋਵ-ਸ਼ਚੇਦਰਿਨ (ਰੂਸੀ: Михаи́л Евгра́фович Салтыко́в-Щедри́н ; 27 ਜਨਵਰੀ 1826 – 10 ਮਈ 1889), 19ਵੀਂ ਸਦੀ ਦੇ ਇੱਕ ਵੱਡੇ ਰੂਸੀ ਵਿਅੰਗਕਾਰ ਸਨ। ਉਹਨਾਂ ਨੇ ਆਪਣੇ ਜੀਵਨ ਦੇ ਸਭ ਤੋਂ ਜਿਆਦਾ ਹਿੱਸਾ ਇੱਕ ਸਿਵਲ ਸੇਵਕ ਦੇ ਰੂਪ ਵਿੱਚ ਕੰਮ ਕੀਤਾ। ਕਵੀ ਨਿਕੋਲਾਈ ਨੇਕਰਾਸੋਵ ਦੀ ਮੌਤ ਦੇ ਬਾਅਦ, ਉਹ ਪ੍ਰਸਿੱਧ ਰੂਸੀ ਪਤ੍ਰਿਕਾ, ਓਤੇਚੇਸਤਵੇਨੀਏ ਜ਼ਾਪਿਸਕੀ (Otechestvenniye Zapiski) ਦੇ ਸੰਪਾਦਕ ਬਣੇ ਅਤੇ ਸਰਕਾਰ ਦੁਆਰਾ ਇਸ ਨੂੰ 1884 ਵਿੱਚ ਗੈਰਕਾਨੂੰਨੀ ਕਰਾਰ ਦੇ ਦਿੱਤੇ ਜਾਣ ਤੱਕ ਇਹ ਸੇਵਾ ਨਿਭਾਉਂਦੇ ਰਹੇ। ਉਹਨਾਂ ਦੀ ਸਭ ਤੋਂ ਵਧ ਚਰਚਿਤ ਹੋਈ ਰਚਨਾ 'ਗਲੋਵਲੀਓਵ ਪਰਵਾਰ' (The Golovlyov Family -1876) ਹੈ।
ਵਿਸ਼ੇਸ਼ ਤੱਥ ਮਿਖੇਲ ਸਲਤੀਕੋਵ-ਸ਼ਚੇਦਰਿਨ, ਜਨਮ ...
ਮਿਖੇਲ ਸਲਤੀਕੋਵ-ਸ਼ਚੇਦਰਿਨ | |
---|---|
![]() ਸ਼ਚੇਦਰਿਨ ਦਾ ਪੋਰਟਰੇਟ, ਕ੍ਰਿਤ:ਇਵਾਨ ਕਰਾਮਸਕੋਈ | |
ਜਨਮ | 27 ਜਨਵਰੀ 1826 ਸਪਾਸ-ਉਗੋਲ ਪਿੰਡ, ਤਵੇਰ ਗਵਰਨੇਟ, ਰੂਸੀ ਸਾਮਰਾਜ |
ਮੌਤ | 10 ਮਈ 1889 (ਉਮਰ 63) ਸੇਂਟ ਪੀਟਰਜਬਰਗ, ਰੂਸੀ ਸਾਮਰਾਜ |
ਕਲਮ ਨਾਮ | ਸ਼ਚੇਦਰਿਨ |
ਕਿੱਤਾ | ਲੇਖਕ, ਸਿਵਲ ਸੇਵਕ, ਮੈਗਜੀਨ ਸੰਪਾਦਕ |
ਰਾਸ਼ਟਰੀਅਤਾ | ਰੂਸੀ |
ਕਾਲ | 1850ਵੇਂ-1880ਵੇਂ |
ਸ਼ੈਲੀ | ਵਿਅੰਗ |
ਵਿਸ਼ਾ | ਸਮਾਜਕ ਮੁੱਦੇ |
ਪ੍ਰਮੁੱਖ ਕੰਮ | ਪ੍ਰੋਵਿੰਸੀਅਲ ਸਕੈਚਜ ਗਲੋਵਲੀਓਵ ਪਰਵਾਰ |
ਜੀਵਨ ਸਾਥੀ | ਏਲਿਜ਼ਾਵੇਤਾ ਬੋਲਤੋਵਾ |
ਦਸਤਖ਼ਤ | |
![]() |
ਬੰਦ ਕਰੋ