ਮਾਸਟਰ ਮੋਤਾ ਸਿੰਘ
From Wikipedia, the free encyclopedia
ਮਾਸਟਰ ਮੋਤਾ ਸਿੰਘ (28 ਫਰਵਰੀ 1888 - 9 ਜਨਵਰੀ 1960)[1] ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦੇ ਬਾਨੀਆ ਵਿੱਚੋਂ ਇੱਕ ਸੀ।
ਵਿਸ਼ੇਸ਼ ਤੱਥ ਮਾਸਟਰ ਮੋਤਾ ਸਿੰਘ, ਜਨਮ ...
ਮਾਸਟਰ ਮੋਤਾ ਸਿੰਘ | |
---|---|
ਜਨਮ | (1888-02-28)28 ਫਰਵਰੀ 1888 ਪਾਤੜਾਂ ਜਲੰਧਰ ਪੰਜਾਬ |
ਮੌਤ | 9 ਜਨਵਰੀ 1960(1960-01-09) (ਉਮਰ 71) |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਜ਼ਾਦੀ ਘੁਲਾਟੀਆ |
ਲਈ ਪ੍ਰਸਿੱਧ | ਅਜ਼ਾਦੀ ਘੁਲਾਟੀਆ |
ਮਾਤਾ-ਪਿਤਾ | ਗੁਪਾਲ ਸਿੰਘ |
ਬੰਦ ਕਰੋ