![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/77/Flag_of_Mauritius.svg/langpa-640px-Flag_of_Mauritius.svg.png&w=640&q=50)
ਮਾਰੀਸ਼ਸ
From Wikipedia, the free encyclopedia
ਮਾਰੀਸ਼ਸ (ਮਾਰੀਸ਼ਸੀ ਕ੍ਰਿਓਲੇ: Moris; ਫ਼ਰਾਂਸੀਸੀ: Maurice, ਮੋਹੀਸ) ਅਧਿਕਾਰਕ ਤੌਰ ਉੱਤੇ ਮਾਰੀਸ਼ਸ ਦਾ ਗਣਰਾਜ (ਮਾਰੀਸ਼ਸੀ ਕ੍ਰਿਓਲੇ: Republik Moris; ਫ਼ਰਾਂਸੀਸੀ: République de Maurice) ਅਫ਼ਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਤਟ ਤੋਂ 2,000 ਕਿ.ਮੀ. ਪਰ੍ਹੇ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ।[5] ਇਸ ਦੇਸ਼ ਵਿੱਚ ਆਗਾਲੇਗਾ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਟਾਪੂ ਸ਼ਾਮਲ ਹਨ। ਇਹ ਮਸਕਾਰੀ ਟਾਪੂ-ਸਮੂਹ ਦਾ ਭਾਗ ਹੈ ਜਿਹਨਾਂ ਵਿੱਚ ਨੇੜਲੇ ਟਾਪੂ ਜਿਵੇਂ ਕਿ ਰੇਯੂਨੀਅਨ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਵੀ ਆਉਂਦੇ ਹਨ। ਇਸ ਦਾ ਖੇਤਰਫਲ 2,040 ਕਿ.ਮੀ.2 ਹੈ ਅਤੇ ਰਾਜਧਾਨੀ ਪੋਰਟ ਲੂਈਸ ਵਿਖੇ ਹੈ।
![](http://upload.wikimedia.org/wikipedia/commons/thumb/f/fe/AfrAsia_Bank_Limited_Building_Port_Louis%2C_Mauritius.jpg/640px-AfrAsia_Bank_Limited_Building_Port_Louis%2C_Mauritius.jpg)
ਵਿਸ਼ੇਸ਼ ਤੱਥ ਮਾਰੀਸ਼ਸ ਦਾ ਗਣਰਾਜ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਮਾਰੀਸ਼ਸ ਦਾ ਗਣਰਾਜ | |||||
---|---|---|---|---|---|
| |||||
ਮਾਟੋ: "Stella Clavisque Maris Indici" (ਲਾਤੀਨੀ) "ਹਿੰਦ ਮਹਾਂਸਾਗਰ ਦਾ ਤਾਰਾ ਅਤੇ ਕੂੰਜੀ" | |||||
ਐਨਥਮ: ਮਾਤਭੂਮੀ | |||||
![]() | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੋਰਟ ਲੂਈਸ | ||||
ਅਧਿਕਾਰਤ ਭਾਸ਼ਾਵਾਂ | ਕੋਈ ਨਹੀਂਅ | ||||
ਸਥਾਨਕ ਭਾਸ਼ਾਵਾਂ | |||||
ਵਸਨੀਕੀ ਨਾਮ | ਮਾਰੀਸ਼ਸੀ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਕੈਲਾਸ਼ ਪ੍ਰਯਾਗ | ||||
• ਪ੍ਰਧਾਨ ਮੰਤਰੀ | ਨਵੀਨ ਰਾਮਗੁੱਲਮ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 12 ਮਾਰਚ 1968 | ||||
• ਗਣਰਾਜ | 12 ਮਾਰਚ 1992 | ||||
ਖੇਤਰ | |||||
• ਕੁੱਲ | 2,040 km2 (790 sq mi) (179ਵਾਂ) | ||||
• ਜਲ (%) | 0.07 | ||||
ਆਬਾਦੀ | |||||
• 2012 ਅਨੁਮਾਨ | 1,291,456[1] (151ਵਾਂ) | ||||
• 2011 ਜਨਗਣਨਾ | 1,233,000[2] | ||||
• ਘਣਤਾ | 630/km2 (1,631.7/sq mi) (19ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $20.225 ਬਿਲੀਅਨ[3] | ||||
• ਪ੍ਰਤੀ ਵਿਅਕਤੀ | $15,595[3] | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $11.224 ਬਿਲੀਅਨ[3] | ||||
• ਪ੍ਰਤੀ ਵਿਅਕਤੀ | $8,654[3] | ||||
ਐੱਚਡੀਆਈ (2011) | ![]() Error: Invalid HDI value · 78ਵਾਂ | ||||
ਮੁਦਰਾ | ਮਾਰੀਸ਼ਸੀ ਰੁਪੱਈਆ (MUR) | ||||
ਸਮਾਂ ਖੇਤਰ | UTC+4 (ਮਾਰੀਸ਼ਸੀ ਸਮਾਂ) | ||||
ਨਿਰੀਖਤ ਨਹੀਂਬ | |||||
ਮਿਤੀ ਫਾਰਮੈਟ | ਦਦ/ਮਮ/ਸਸਸਸ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +230 | ||||
ਇੰਟਰਨੈੱਟ ਟੀਐਲਡੀ | .mu | ||||
ਮਾਰੀਸ਼ਸ ਦੇ ਮੁਥਾਜ ਇਲਾਕਿਆਂ ਵਿੱਚ ਰਾਡਰਿਗਜ਼, ਆਗਾਲੇਗਾ ਅਤੇ ਕਾਰਗਾਦੋਸ ਕਾਰਾਹੋਸ ਵੀ ਸ਼ਾਮਲ ਹਨ। ਇਹ ਬਰਤਾਨਵੀ ਹਿੰਦ ਮਹਾਂਸਾਗਰੀ ਇਲਾਕਿਆਂ ਅਤੇ ਤ੍ਰੋਮੇਲਿਨ ਉੱਤੇ ਆਪਣਾ ਹੱਕ ਜਤਾਉਂਦਾ ਹੈ। |
ਬੰਦ ਕਰੋ