ਮਾਈਕ੍ਰੋਸਾਫ਼ਟ ਵਿੰਡੋਜ਼
ਮਾਈਕ੍ਰੋਸਾਫਟ ਦੁਆਰਾ ਵਿਕਸਤ ਕੀਤੇ ਕੰਪਿਊਟਰ ਓਪਰੇਟਿੰਗ ਸਿਸਟਮਾਂ ਦਾ ਪਰਿਵਾਰ / From Wikipedia, the free encyclopedia
ਮਾਈਕ੍ਰੋਸਾਫ਼ਟ ਵਿੰਡੋਜ਼ (ਜਾਂ ਸਿਰਫ਼ ਵਿੰਡੋਜ਼) ਇੱਕ ਮਸ਼ਹੂਰ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫ਼ਟ ਦੁਆਰਾ ਉੱਨਤ ਅਤੇ ਵੇਚਿਆ ਜਾਂਦਾ ਹੈ। ਜ਼ਿਆਦਾਤਰ ਕੰਪਿਊਟਰ ਅਤੇ ਲੈਪਟਾਪ ਵਿੰਡੋਜ਼ ਹੀ ਵਰਤਦੇ ਹਨ। ਇਸ ਦਾ ਹਾਲੀਆ ਵਰਜਨ 8.1 ਹੈ ਅਤੇ ਵਰਜਨ 10 ਤਿਆਰ ਹੋ ਰਿਹਾ ਹੈ ਜੋ 2015 ਦੇ ਅਖ਼ੀਰ ਤੱਕ ਆਵੇਗਾ। 20 ਨਵੰਬਰ 1985 ਨੂੰ ਵਿੰਡੋਜ਼ ਦਾ ਪਹਿਲਾਂ ਵਰਜਨ 1.0 ਰਿਲੀਜ਼ ਹੋਇਆ ਸੀ[4] ਅਤੇ ਅਗਸਤ 2013 ਵਿੱਚ 8.1 ਰਿਲੀਜ਼ ਹੋਇਆ। ਨਵੇਂ ਕੰਪਿਊਟਰਾਂ ਉੱਤੇ ਜ਼ਿਆਦਾਤਰ ਵਿੰਡੋਜ਼ 8 ਜਾਂ ਵਿੰਡੋਜ਼ 7 ਇੰਸਟਾਲ ਆਉਂਦੀ ਹੈ। ਦੁਨੀਆ ਦੇ 90% ਕੰਪਿਊਟਰ ਇਸ ਦੀ ਵਰਤੋਂ ਕਰਦੇ ਹਨ ਜਿਸ ਕਰ ਕੇ ਇਹ ਦੁਨੀਆ ਦਾ ਸਭ ਤੋਂ ਮਸ਼ਹੂਰ ਆਪਰੇਟਿੰਗ ਸਿਸਟਮ ਹੈ।
ਵਿਸ਼ੇਸ਼ ਤੱਥ ਉੱਨਤਕਾਰ, ਲਿਖਿਆ ਹੋਇਆ ...
ਤਸਵੀਰ:Windows 8.1 Start screen.jpg | |
ਉੱਨਤਕਾਰ | ਮਾਈਕ੍ਰੋਸਾਫ਼ਟ |
---|---|
ਲਿਖਿਆ ਹੋਇਆ | ਸੀ, ਸੀ++, ਅਸੈਂਬਲੀ[1] |
ਕਮਕਾਜੀ ਹਾਲਤ | ਪਬਲਿਕ ਤੌਰ ਉੱਤੇ ਰਿਲੀਜ਼ |
ਸਰੋਤ ਮਾਡਲ | ਬੰਦ / ਸਾਂਝਾ ਸਰੋਤ |
ਪਹਿਲੀ ਰਿਲੀਜ਼ | ਨਵੰਬਰ 20, 1985; 38 ਸਾਲ ਪਹਿਲਾਂ (1985-11-20), ਬਤੌਰ ਵਿੰਡੋਜ਼ 1.0 |
ਬਾਜ਼ਾਰੀ ਟੀਚਾ | ਨਿੱਜੀ ਕੰਪਿਊਟਰ |
ਵਿੱਚ ਉਪਲਬਧ | 137 ਭਾਸ਼ਾਵਾਂ[2] |
ਅੱਪਡੇਟ ਤਰੀਕਾ |
|
ਪੈਕੇਜ ਮਨੇਜਰ | ਵਿੰਡੋਜ਼ ਇੰਸਟਾਲਰ (.msi), ਵਿੰਡੋਜ਼ ਸਟੋਰ (.appx)[3] |
ਪਲੇਟਫਾਰਮ | ਏ.ਆਰ.ਐੱਮ., ਆਈ.ਏ.-32, Itanium, x86-64 |
ਕਰਨਲ ਕਿਸਮ |
|
ਡਿਫਲਟ ਵਰਤੋਂਕਾਰ ਇੰਟਰਫ਼ੇਸ | ਵਿੰਡੋਜ਼ ਸ਼ੈੱਲ |
ਲਸੰਸ | ਮਲਕੀਅਤੀ ਵਪਾਰਕ ਸਾਫ਼ਟਵੇਅਰ |
ਅਧਿਕਾਰਤ ਵੈੱਬਸਾਈਟ | windows |
ਬੰਦ ਕਰੋ