ਮਹੇਸ਼ ਭੂਪਤੀ
ਭਾਰਤੀ ਟੈਨਿਸ ਖਿਡਾਰੀ / From Wikipedia, the free encyclopedia
ਮਹੇਸ਼ ਭੂਪਤੀ ਭਾਰਤੀ ਟੈਨਿਸ ਖਿਡਾਰੀ ਹੈ। ਆਪ ਦਾ ਜਨਮ 7 ਜੂਨ, 1974 ਨੂੰ ਮੁੰਬਈ ਵਿਖੇ ਹੋਇਆ। 1997 ਵਿੱਚ ਪਹਿਲਾ ਗ੍ਰੈਡ ਸਲੈਮ ਟੂਰਨਾਮੈਂਟ ਅਤੇ 2006 ਦਾ ਆਸਟ੍ਰੇਲੀਆ ਓਪਨ ਮਿਕਸ ਡਬਲ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ। ਆਪ ਅੰਤਰਰਾਸ਼ਟਰ ਪ੍ਰੀਮੀਅਰ ਟੈਨਿਸ ਲੀਗ ਦਾ ਮੌਢੀ ਵੀ ਹੈ।[3]
ਵਿਸ਼ੇਸ਼ ਤੱਥ ਦੇਸ਼, ਜਨਮ ...
ਦੇਸ਼ | ਭਾਰਤ |
---|---|
ਜਨਮ | (1974-06-07) 7 ਜੂਨ 1974 (ਉਮਰ 50) ਚਨਈ, ਭਾਰਤ |
ਕੱਦ | 1.85 m (6 ft 1 in) |
ਭਾਰ | 88 kg (194 lb) |
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1995 |
ਸਨਿਅਾਸ | Active |
ਇਨਾਮ ਦੀ ਰਾਸ਼ੀ | $6,582,647[1] |
ਕਰੀਅਰ ਰਿਕਾਰਡ | 10–28 |
ਕਰੀਅਰ ਟਾਈਟਲ | 0 |
ਸਭ ਤੋਂ ਵੱਧ ਰੈਂਕ | No. 217 (2 ਫਰਵਰੀ 1998) |
ਆਸਟ੍ਰੇਲੀਅਨ ਓਪਨ | Q2 (1998) |
ਫ੍ਰੈਂਚ ਓਪਨ | Q3 (1996, 1999) |
ਵਿੰਬਲਡਨ ਟੂਰਨਾਮੈਂਟ | 1R (1997, 1998, 2000) |
ਯੂ. ਐਸ. ਓਪਨ | 1R (1995) |
ਕੈਰੀਅਰ ਰਿਕਾਰਡ | 683-358 |
ਕੈਰੀਅਰ ਟਾਈਟਲ | 52[2] |
ਉਚਤਮ ਰੈਂਕ | No. 1 (26 April 1999) |
ਹੁਣ ਰੈਂਕ | No. 293 (19 January 2015)[2] |
ਆਸਟ੍ਰੇਲੀਅਨ ਓਪਨ | F (1999, 2009, 2011) |
ਫ੍ਰੈਂਚ ਓਪਨ | W (1999, 2001) |
ਵਿੰਬਲਡਨ ਟੂਰਨਾਮੈਂਟ | W (1999) |
ਯੂ. ਐਸ. ਓਪਨ | W (2002) |
ਹੋਰ ਡਬਲ ਟੂਰਨਾਮੈਂਟ | |
ਏਟੀਪੀ ਵਿਸ਼ਵ ਟੂਰ | F (1997, 1999, 2000, 2010, 2012) |
ਉਲੰਪਿਕਸ ਖੇਡਾਂ | SF – 4th (2004) |
ਕੈਰੀਅਰ ਰਿਕਾਰਡ | 115-53 |
ਕੈਰੀਅਰ ਟਾਈਟਲ | 8 |
ਆਸਟ੍ਰੇਲੀਅਨ ਓਪਨ | W (2006, 2009) |
ਫ੍ਰੈਂਚ ਓਪਨ | W (1997, 2012) |
ਵਿੰਬਲਡਨ ਟੂਰਨਾਮੈਂਟ | W (2002, 2005) |
ਯੂ. ਐਸ. ਓਪਨ | W (1999, 2005) |
ਡੇਵਿਸ ਕੱਪ | QF (1996) |
Last updated on: 9 September 2013. |
ਬੰਦ ਕਰੋ