ਮਹਿਲ
From Wikipedia, the free encyclopedia
ਇੱਕ ਪੈਲੇਸ ਇਕ ਸ਼ਾਨਦਾਰ ਰਿਹਾਇਸ਼, ਖਾਸ ਤੌਰ 'ਤੇ ਸ਼ਾਹੀ ਨਿਵਾਸ, ਜਾਂ ਰਾਜ ਦੇ ਮੁਖੀ ਜਾਂ ਕਿਸੇ ਹੋਰ ਉਚ ਦਰਜੇ ਦੇ ਰਾਜ ਮੁੱਖੀ, ਜਿਵੇਂ ਕਿ ਬਿਸ਼ਪ ਜ ਆਰਚਬਿਸ਼ਪ ਦਾ ਘਰ.[1]
ਇਹ ਸ਼ਬਦ ਰੋਮ ਵਿੱਚ ਪੈਲੇਟਾਇਨ ਹਿੱਲ, ਜਿਸ ਵਿੱਚ ਇਮਪੀਰੀਅਲ ਨਿਵਾਸ ਮੌਜੂਦ ਹਨ, ਲਈ ਲਾਤੀਨੀ ਸ਼ਬਦ ਪਲੇਟੀਅਮ ਤੋਂ ਬਣਿਆ ਹੋਇਆ ਹੈ, . ਯੂਰਪ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਹ ਸ਼ਬਦ ਨੂੰ ਮਹੱਤਵਪੂਰਨ ਅਮੀਰ ਲੋਕਾਂ ਦੇ ਨਿੱਜੀ ਮਹੱਲਾਂ ਦੇ ਲਈ ਵੀ ਵਰਤਿਆ ਜਾਂਦਾ ਹੈ. ਬਹੁਤ ਸਾਰੇ ਇਤਿਹਾਸਕ ਮਹਿਲਾਂ ਨੂੰ ਹੁਣ ਹੋਰ ਕੰਮਾ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਸੰਸਦ, ਅਜਾਇਬ ਘਰ, ਹੋਟਲ, ਜਾਂ ਦਫ਼ਤਰੀ ਇਮਾਰਤ. ਇਹ ਸ਼ਬਦ ਕਈ ਵਾਰ ਜਨਤਕ ਮਨੋਰੰਜਨ ਜਾਂ ਪੇਸ਼ਕਾਰੀ ਲਈ ਬਣਾਈ ਇੱਕ ਸਚਿੱਤਰ ਸੁੰਦਰ ਇਮਾਰਤ ਦਾ ਵਰਣਨ ਕਰਨ ਲਈ ਵੀ ਵਰਤਿਆ ਗਿਆ ਹੈ.