From Wikipedia, the free encyclopedia
ਮਲਾਵੀ (ਅਧਿਕਾਰਕ ਤੌਰ ਉੱਤੇ ਮਲਾਵੀ ਦਾ ਗਣਰਾਜ) ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸ ਨੂੰ ਪਹਿਲਾਂ ਨਿਆਸਾਲੈਂਡ ਕਿਹਾ ਜਾਂਦਾ ਸੀ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਜ਼ਾਂਬੀਆ, ਉੱਤਰ-ਪੂਰਬ ਵੱਲ ਤਨਜ਼ਾਨੀਆ ਅਤੇ ਪੂਰਬ, ਦੱਖਣ ਅਤੇ ਪੱਛਮ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਮਲਾਵੀ ਝੀਲ ਇਸਨੂੰ ਤਨਜ਼ਾਨੀਆ ਅਤੇ ਮੋਜ਼ੈਂਬੀਕ ਤੋਂ ਨਿਖੇੜਦੀ ਹੈ। ਇਸ ਦਾ ਖੇਤਰਫਲ 118,000 ਵਰਗ ਕਿਮੀ ਅਤੇ ਅਬਾਦੀ 13,900,000 ਤੋਂ ਵੱਧ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਲੋਂਗਵੇ ਹੈ; ਦੂਜਾ ਸਭ ਤੋਂ ਵੱਡਾ ਸ਼ਹਿਰ ਬਲੈਨਟਾਇਰ ਅਤੇ ਤੀਜਾ ਮਜ਼ੂਜ਼ੂ ਹੈ। ਮਲਾਵੀ ਨਾਂ ਮਰਾਵੀ ਤੋਂ ਆਇਆ ਹੈ ਜੋ ਇਸ ਇਲਾਕੇ ਦੇ ਨਿਵਾਸੀ ਨਿਆਂਜਾ ਲੋਕਾਂ ਦਾ ਪੁਰਾਣਾ ਨਾਂ ਸੀ। ਇਸਨੂੰ "ਅਫ਼ਰੀਕਾ ਦਾ ਨਿੱਘਾ ਦਿਲ" ਵੀ ਕਿਹਾ ਜਾਂਦਾ ਹੈ।[6]
ਮਲਾਵੀ ਦਾ ਗਣਰਾਜ Chalo cha Malawi, Dziko la Malaŵi | |||||
---|---|---|---|---|---|
| |||||
ਮਾਟੋ: "ਏਕਤਾ ਅਤੇ ਅਜ਼ਾਦੀ" | |||||
ਐਨਥਮ: Mulungu dalitsa Malaŵi (Chichewa) O God Bless Our Land of Malawi [1] | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲਿਲੋਂਗਵੇ | ||||
ਅਧਿਕਾਰਕ ਭਾਸ਼ਾਵਾਂ[2] |
| ||||
ਨਸਲੀ ਸਮੂਹ (2008) |
| ||||
ਵਸਨੀਕੀ ਨਾਮ | ਮਲਾਵੀਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਜਾਇਸ ਬਾਂਦਾ | ||||
• ਉਪ-ਰਾਸ਼ਟਰਪਤੀ | ਖੁੰਬੋ ਕਚਾਲੀ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 6 ਜੁਲਾਈ 1964 | ||||
ਖੇਤਰ | |||||
• ਕੁੱਲ | 118,484 km2 (45,747 sq mi) (99ਵਾਂ) | ||||
• ਜਲ (%) | 20.6% | ||||
ਆਬਾਦੀ | |||||
• 2010 ਅਨੁਮਾਨ | 14,901,000[3] (64ਵਾਂ) | ||||
• 1998 ਜਨਗਣਨਾ | 9,933,868< | ||||
• ਘਣਤਾ | 128.8/km2 (333.6/sq mi) (86ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $13.901 ਬਿਲੀਅਨ[4] | ||||
• ਪ੍ਰਤੀ ਵਿਅਕਤੀ | $860[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $5.673 ਬਿਲੀਅਨ[4] | ||||
• ਪ੍ਰਤੀ ਵਿਅਕਤੀ | $351[4] | ||||
ਗਿਨੀ (2008) | 38 ਮੱਧਮ | ||||
ਐੱਚਡੀਆਈ (2008) | 0.493[5] Error: Invalid HDI value · 171ਵਾਂ | ||||
ਮੁਦਰਾ | ਕਵਾਚਾ (D) (MWK) | ||||
ਸਮਾਂ ਖੇਤਰ | UTC+2 (ਮੱਧ ਅਫ਼ਰੀਕੀ ਸਮਾਂ) | ||||
UTC+2 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +265[2] | ||||
ਇੰਟਰਨੈੱਟ ਟੀਐਲਡੀ | .mw[2] | ||||
• Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. • Information is drawn from the CIA Factbook unless otherwise noted. |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.