![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0a/Marichi%252C_a_Rishi_and_son_of_Brahma..jpg/640px-Marichi%252C_a_Rishi_and_son_of_Brahma..jpg&w=640&q=50)
ਮਰੀਚੀ
ਹਿੰਦੂ ਧਰਮ ਵਿਚ ਰਿਸ਼ੀ / From Wikipedia, the free encyclopedia
ਮਰੀਚੀ (ਸੰਸਕ੍ਰਿਤ:मरीचि 'ਪ੍ਰਕਾਸ਼ ਦੀ ਕਿਰਨ') ਜਾਂ ਮਾਰੀਚੀ ਜਾਂ ਮਰੀਸ਼ੀ ਬ੍ਰਹਮਾ ਦੇ ਖਿਆਲੀ ਪੁੱਤਰ ਅਤੇ ਸਪਤਰਿਸ਼ੀ ਵਿਚੋਂ ਇਕ ਸਨ। ਉਹ ਕਸ਼ਯਪ ਦਾ ਪਿਤਾ ਅਤੇ ਦੇਵਤਿਆਂ ਅਤੇ ਅਸੁਰਾਂ ਦਾ ਦਾਦਾ ਵੀ ਹੈ।
ਵਿਸ਼ੇਸ਼ ਤੱਥ ਮਰੀਚੀ, ਨਿੱਜੀ ਜਾਣਕਾਰੀ ...
ਮਰੀਚੀ | |
---|---|
Member of ਸਪਤਰਿਸ਼ੀ | |
![]() ਮਰੀਚੀਿ | |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ |
|
ਜੀਵਨ ਸਾਥੀ | Kalā, Urna and Sambhuti[1] |
ਬੱਚੇ |
ਬੰਦ ਕਰੋ
ਉਹ ਵੇਦਾਂਤ ਦੇ ਸੰਸਥਾਪਕ ਹਨ।[2] ਇਸ ਨੂੰ ੨੪ ਵੇਂ ਤੀਰਥੰਕਰ ਮਹਾਂਵੀਰ ਦੇ ਪਿਛਲੇ ਪੁਨਰ ਜਨਮਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ।[3]