ਪੁਰਾਤਨ ਰੋਮਨ ਦੇਵਤਾ From Wikipedia, the free encyclopedia
ਮਰਕਰੀ (/[invalid input: 'icon']ˈmɜːrkj[invalid input: 'ʉ']ri/; ਲਾਤੀਨੀ: Mercurius ਮਰਕੂਰੀਅਸ listen (ਮਦਦ·ਫ਼ਾਈਲ)) ਇੱਕ ਪ੍ਰਮੁੱਖ ਰੋਮਨ ਦੇਵਤਾ ਹੈ। ਇਹ ਵਪਾਰਕ ਨਫ਼ੇ, ਵਣਜ, ਖ਼ੁਸ਼-ਬਿਆਨੀ (ਅਤੇ ਇਸੇ ਕਰ ਕੇ ਕਾਵਿ), ਸੁਨੇਹਿਆਂ/ਸੰਚਾਰ, ਮੁਸਾਫ਼ਰਾਂ, ਸਰਹੱਦਾਂ, ਤਕਦੀਰ, ਠੱਗੀ ਅਤੇ ਚੋਰਾਂ ਦਾ ਦੇਵਤਾ ਹੈ। ਇਹ ਨਰਕ ਵੱਲ ਜਾਂਦੀਆਂ ਰੂਹਾਂ ਦਾ ਮਾਰਗ-ਦਰਸ਼ਕ ਵੀ ਹੈ।[1][2][3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.