![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0c/Manpreet_badal.jpg/640px-Manpreet_badal.jpg&w=640&q=50)
ਮਨਪ੍ਰੀਤ ਸਿੰਘ ਬਾਦਲ
ਪੰਜਾਬ, ਭਾਰਤ ਦਾ ਸਿਆਸਤਦਾਨ / From Wikipedia, the free encyclopedia
ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖ਼ਜ਼ਾਨਾ ਮੰਤਰੀ[1][2] ਹਨ। ਉਹ ਦੂਜੀ ਵਾਰ ਵਿੱਤ ਮੰਤਰੀ ਦੇ ਉਹਦੇ ਤੇ ਬੈਠੇ ਹਨ। ਉਨ੍ਹਾਂ ਦਾ ਤਾਲੁਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ[3]|
ਵਿਸ਼ੇਸ਼ ਤੱਥ ਮਨਪ੍ਰੀਤ ਬਾਦਲ, ਐਮਐਲਏ, ਪੰਜਾਬ ...
ਮਨਪ੍ਰੀਤ ਬਾਦਲ | |
---|---|
![]() | |
ਐਮਐਲਏ, ਪੰਜਾਬ | |
ਦਫ਼ਤਰ ਵਿੱਚ ਮਈ 1995 - ਮਾਰਚ 2012 | |
ਤੋਂ ਪਹਿਲਾਂ | ਰਘੁਬੀਰ ਸਿੰਘ (ਸਿਆਸਤਦਾਨ) |
ਤੋਂ ਬਾਅਦ | ਅਮਰਿੰਦਰ ਸਿੰਘ ਰਾਜਾ ਵੜਿੰਗ |
ਹਲਕਾ | ਗਿੱਦੜਬਾਹਾ |
ਵਿੱਤ ਅਤੇ ਯੋਜਨਾ ਮੰਤਰੀ | |
ਦਫ਼ਤਰ ਵਿੱਚ ਮਾਰਚ 2007- ਅਕਤੂਬਰ 2010 | |
ਤੋਂ ਪਹਿਲਾਂ | ਸੁਰਿੰਦਰ ਸਿੰਗਲਾ |
ਤੋਂ ਬਾਅਦ | ਉਪਿੰਦਰਜੀਤ ਕੌਰ |
ਨਿੱਜੀ ਜਾਣਕਾਰੀ | |
ਜਨਮ | 26 ਜੁਲਾਈ 1962 ਮੁਕਤਸਰ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਵੀਨੂ ਬਾਦਲ |
ਬੱਚੇ | ਅਰਜੁਨ ਬਾਦਲ ਅਤੇ ਰੀਆ |
ਵੈੱਬਸਾਈਟ | http://www.manpreetbadal.com/ |
ਬੰਦ ਕਰੋ