ਮਨਜੀਤ ਮਾਨ

From Wikipedia, the free encyclopedia

ਮਨਜੀਤ ਮਾਨ ਭਾਰਤੀ ਪੰਜਾਬ ਦੀ ਇੱਕ ਫਿਲਮ ਇੱਕ ਨਿਰਮਾਤਾ ਅਤੇ ਡਾਇਰੈਕਟਰ ਹੈ।[1][2] ਉਹ ਪ੍ਰਸਿਧ ਗਾਇਕ-ਗੀਤਕਾਰ ਅਤੇ ਅਦਾਕਾਰ, ਗੁਰਦਾਸ ਮਾਨ ਦੀ ਪਤਨੀ ਅਤੇ ਮੁੰਬਈ ਦੀ ਇੱਕ ਫਿਲਮ ਉਤਪਾਦਨ ਕੰਪਨੀ, ਸਾਈ ਪ੍ਰੋਡਕਸ਼ਨਜ਼ ਦੀ ਮਾਲਕ ਹੈ।[3][4] ਉਸਨੇ ਇੱਕ ਫ਼ਿਲਮ, ਗਭਰੂ ਪੰਜਾਬ ਦਾ, ਗੁਰਦਾਸ ਮਾਨ ਨਾਲ ਇੱਕ ਅਭਿਨੇਤਰੀ ਦੇ ਰੂਪ ਵਿੱਚ.ਕੀਤੀ। ਉਸਨੇ 2010 ਵਿੱਚ ਸੁਖਮਨੀ: ਹੋਪ ਫਾਰ ਲਾਈਫ.ਦੇ ਨਾਲ ਡਾਇਰੈਕਟਰ ਵਜੋਂ ਆਪਣੀ ਸ਼ੁਰੂਆਤ ਕੀਤੀ।[5]

ਹਵਾਲੇ

Wikiwand - on

Seamless Wikipedia browsing. On steroids.