ਪਿੰਡ ਹੀਰੇਵਾਲਾ
ਜਿਲਾ - ਮਾਨਸਾ
ਤਹਿਸੀਲ - ਮਾਨਸਾ
ਨਜਦੀਕ ਸਹਿਰ - ਮਾਨਸਾ , ਬੁਢਲਾਡਾ , ਬੋਹਾ
ਹਰਿਆਣਾ ਬਾਰਡਰ ਨਾਲ ਲਗਦਾ ਸਹਿਰ
ਜਨਸੰਖਿਆ ਲੱਗਪਗ - 1350
ਵਿਦਿਆਕ ਯੋਗਤਾ - 70% ਪੜੇਲਿਖੇ
ਸਰਕਾਰੀ ਐਲੀਮੈਟਰੀ ਸਕੂਲ ਅੱਠਵੀ ਕਲਾਸ ਤੱਕ
ਹਰ ਪਾਰਟੀ ਦੇ ਲੋਕ
ਡੇਲੂਆਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2011 ਵਿੱਚ ਡੇਲੂਆਣਾ ਦੀ ਅਬਾਦੀ 1607ਸੀ। ਇਸ ਦਾ ਖੇਤਰਫ਼ਲ 7.83 ਵਰਗ ਕਿ. ਮੀਟਰ ਹੈ। ਪਿੰਡ ਦਾ ਮੌਜੂਦਾ ਸਰਪੰਚ (2018 ਤੋਂ 2023)ਤੱਕ ਜਸਵਿੰਦਰ ਸਿੰਘ ਹੈ।
ਇਹ ਪਿੰਡ ਮਾਨਸਾ ਜ਼ਿਲ੍ਹੇ ਅਤੇ ਤਹਿਸੀਲ ਮਾਨਸਾ ਤੋਂ 10 km ਦੂਰ ਹੈ। ਇਹ ਪਿੰਡ ਮਾਨਸਾ- ਬੋਹਾ ਰੋਡ ਤੇ ਮੌਜੂਦ ਹੈ। ਇਹ ਪਿੰਡ ਬੋਹਾ- ਬੁਢਲਾਡਾ ਤੋਂ 17 km ਅਤੇ ਝੁਨੀਰ ਤੋਂ 16 km ਦੂਰ ਹੈ। ਖਾਲਸਾ ਆਯੁਰਵੈਦਿਕ ਮੈਡੀਕਲ ਕਾਲਜ (ਡਾ.ਨਗਿੰਦਰ ਕਾਲਜ) ਨੰਗਲ ਕਲਾਂ ਤੋਂ 4.5 km ਦੂਰ ਹੈ। ਮਾਤਾ ਸੀਤੋ ਦੇਵੀ ਕਾਲਜ (ਕੋਟ ਧਰਮੂ) ਤੋਂ 8 km ਅਤੇ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ (ਦਲੇਲ ਵਾਲਾ) ਤੋਂ 8 km ਦੂਰ ਹੈ।
ਇਸ ਦੇ ਗੁਆਂਢੀ ਪਿੰਡ ਖਾਰਾ-ਬਰਨਾਲਾ, ਨੰਗਲ ਕਲਾਂ, ਡੇਲੂਆਣਾ, ਸਹਾਰਨਾ, ਪਿੱਪਲਾ ਹਨ।