![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b9/Majrooh_Sultanpuri_%2526_Ubaid_Azam_Azmi%2528cropped_on_Majrooh_Sultanpuri%2529.jpg/640px-Majrooh_Sultanpuri_%2526_Ubaid_Azam_Azmi%2528cropped_on_Majrooh_Sultanpuri%2529.jpg&w=640&q=50)
ਮਜਰੂਹ ਸੁਲਤਾਨਪੁਰੀ
From Wikipedia, the free encyclopedia
ਮਜਰੂਹ ਸੁਲਤਾਨਪੁਰੀ (1 ਅਕਤੂਬਰ 1919 − 24 ਮਈ 2000) ਇੱਕ ਉਰਦੂ ਕਵੀ, ਅਤੇ ਗੀਤਕਾਰ ਸੀ। ਉਹ 1950 ਵਿਆਂ ਅਤੇ ਸ਼ੁਰੂ 1960 ਵਿਆਂ ਵਿੱਚ ਹਿੰਦੀ ਸਿਨਮੇ ਦੀਆਂ ਸਿਖਰਲੀਆਂ ਸੰਗੀਤਕਾਰ ਹਸਤੀਆਂ ਵਿੱਚੋਂ ਇੱਕ ਅਤੇ ਪ੍ਰਗਤੀਸ਼ੀਲ ਲਿਖਾਰੀ ਲਹਿਰ ਦਾ ਥੰਮ ਸੀ।[1][2][3] ਉਸ ਨੂੰ 20ਵੀਂ ਸਦੀ ਦੇ ਸਾਹਿਤ ਵਿੱਚ ਸਭ ਤੋਂ ਸ਼ਾਨਦਾਰ ਆਧੁਨਿਕ ਉਰਦੂ ਕਵੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[4][5]
ਵਿਸ਼ੇਸ਼ ਤੱਥ ਮਜਰੂਹ ਸੁਲਤਾਨਪੁਰੀ, ਜਾਣਕਾਰੀ ...
ਮਜਰੂਹ ਸੁਲਤਾਨਪੁਰੀ | |
---|---|
![]() | |
ਜਾਣਕਾਰੀ | |
ਜਨਮ ਦਾ ਨਾਮ | ਅਸਰਾਰ ਹੁਸੈਨ ਖਾਨ |
ਜਨਮ | (1919-10-01)1 ਅਕਤੂਬਰ 1919 ਨਿਜ਼ਾਮਾਬਾਦ, ਆਜਮਗੜ ਜ਼ਿਲ੍ਹਾ, ਸੰਯੁਕਤ ਪ੍ਰਾਂਤ, ਭਾਰਤ |
ਮੌਤ | 24 ਮਈ 2000(2000-05-24) (ਉਮਰ 80) ਮੁੰਬਈ |
ਕਿੱਤਾ | ਕਵੀ, ਗੀਤਕਾਰ |
ਸਾਲ ਸਰਗਰਮ | 1946–2000 |
ਬੰਦ ਕਰੋ