![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/09/Pandit_Bhimsen_Joshi_%2528cropped%2529.jpg/640px-Pandit_Bhimsen_Joshi_%2528cropped%2529.jpg&w=640&q=50)
ਭੀਮਸੇਨ ਜੋਸ਼ੀ
ਭਾਰਤੀ ਹਿੰਦੁਸਤਾਨੀ ਕਲਾਸੀਕਲ ਗਾਇਕ / From Wikipedia, the free encyclopedia
ਪੰਡਿਤ ਭੀਮਸੇਨ ਗੁਰੂਰਾਜ ਜੋਸ਼ੀ ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਨਾਲ ਸੰਬੰਧਿਤ ਇੱਕ ਭਾਰਤੀ ਗਾਇਕ ਸੀ। ਇਸਨੂੰ 2008 ਵਿੱਚ ਭਾਰਤ ਸਰਕਾਰ ਦਾ ਸਭ ਤੋਂ ਉੱਤਮ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।