ਬੱਲੇਬਾਜ਼ੀ (ਕ੍ਰਿਕਟ)ਕ੍ਰਿਕਟ ਦੀ ਖੇਡ ਵਿਚ ਸੁਟੀ ਹੋਈ ਗੇਂਦ ਤੇ ਬੱਲਾ ਮਾਰਨ ਨੂੰ ਬੱਲੇਬਾਜ਼ੀ ਕਿਹਾ ਜਾਂਦਾ ਹੈ। / From Wikipedia, the free encyclopedia ਕ੍ਰਿਕਟ ਦੀ ਖੇਡ ਵਿੱਚ ਗੇਂਦ ਨੂੰ ਬੱਲੇ ਨਾਲ ਮਾਰਨ ਵਾਲੇ ਖਿਡਾਰੀ ਨੂੰ ਬੱਲੇਬਾਜ਼ ਕਿਹਾ ਜਾਂਦਾ ਹੈ ਅਤੇ ਇਸ ਕਿਰਿਆ ਜਾਂ ਕਲਾ ਨੂੰ ਬੱਲੇਬਾਜ਼ੀ ਕਿਹਾ ਜਾਂਦਾ ਹੈ। ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੁਨੀਆ ਦਾ ਇੱਕੋ-ਇੱਕ ਬੱਲੇਬਾਜ਼ ਹੈ ਜਿਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਤੋਂ ਜ਼ਿਆਦਾ ਰਨ ਬਣਾਏ ਹਨ।[1] ਇਸ ਤਸਵੀਰ ਵਿੱਚ ਉਹ ਗੇਂਦ ਖੇਡਣ ਲਈ ਤਿਆਰ ਖੜਾ ਹੈ।
ਕ੍ਰਿਕਟ ਦੀ ਖੇਡ ਵਿੱਚ ਗੇਂਦ ਨੂੰ ਬੱਲੇ ਨਾਲ ਮਾਰਨ ਵਾਲੇ ਖਿਡਾਰੀ ਨੂੰ ਬੱਲੇਬਾਜ਼ ਕਿਹਾ ਜਾਂਦਾ ਹੈ ਅਤੇ ਇਸ ਕਿਰਿਆ ਜਾਂ ਕਲਾ ਨੂੰ ਬੱਲੇਬਾਜ਼ੀ ਕਿਹਾ ਜਾਂਦਾ ਹੈ। ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੁਨੀਆ ਦਾ ਇੱਕੋ-ਇੱਕ ਬੱਲੇਬਾਜ਼ ਹੈ ਜਿਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਤੋਂ ਜ਼ਿਆਦਾ ਰਨ ਬਣਾਏ ਹਨ।[1] ਇਸ ਤਸਵੀਰ ਵਿੱਚ ਉਹ ਗੇਂਦ ਖੇਡਣ ਲਈ ਤਿਆਰ ਖੜਾ ਹੈ।