From Wikipedia, the free encyclopedia
ਬੈਂਕ ਆਫ਼ ਅਮਰੀਕਾ (ਛੋਟਾ ਰੂਪ BofA) ਇੱਕ ਅਮਰੀਕੀ ਮਲਟੀਨੈਸ਼ਨਲ ਬੈਂਕਿੰਗ ਅਤੇ ਫ਼ਾਇਨੈਂਸ਼ੀਅਲ ਸੇਵਾਵਾਂ ਦੇਣ ਵਾਲ਼ੀ ਕਾਰਪੋਰੇਸ਼ਨ ਜਿਸਦੇ ਮੁੱਖ ਦਫ਼ਤਰ ਚਾਰਲੋਟ, ਉੱਤਰੀ ਕਾਰੋਲੀਨਾ ਵਿਖੇ ਹਨ। ਜਾਇਦਾਦ ਪੱਖੋਂ ਇਹ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਬੈਂਕ ਕੰਪਨੀ ਹੈ।[5] 2013 ਮੁਤਾਬਕ, ਕੁੱਲ ਕਮਾਈ ਪੱਖੋਂ, ਇਹ ਅਮਰੀਕਾ ਦੀ 21ਵੀਂ ਸਭ ਤੋਂ ਵੱਡੀ ਕੰਪਨੀ ਹੈ। 2010 ਵਿੱਚ ਫ਼ੋਰਬਸ ਨੇ ਬੈਂਕ ਆਫ਼ ਅਮਰੀਕਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਆਖਿਆ।[6]
ਕਿਸਮ | ਪਬਲਿਕ |
---|---|
ਵਪਾਰਕ ਵਜੋਂ | NYSE: BAC S&P 500 Component |
ISIN | US0605051046 |
ਉਦਯੋਗ | ਬੈਂਕਿੰਗ, ਫ਼ਾਇਨੈਂਸ਼ੀਅਲ ਸੇਵਾਵਾਂ |
ਪਹਿਲਾਂ | ਬੈਂਕ ਅਮੈਰਿਕਾ ਨੇਸ਼ਨਜ਼ ਬੈਂਕ ਨੂੰ ਰਲ਼ਾਇਆ |
ਸਥਾਪਨਾ | 1998 (ਜਾਰੀ) 1904 ਬਤੌਰ ਬੈਂਕ ਆਫ਼ ਇਟਲੀ[1] |
ਸੰਸਥਾਪਕ | ਅਮਾਡਿਓ ਜੀਆਨੀਨੀ |
ਮੁੱਖ ਦਫ਼ਤਰ | ਬੈਂਕ ਆਫ਼ ਅਮੈਰਿਕਾ ਕਾਰਪੋਰੇਟ ਸੈਂਟਰ , 100 ਉੱਤਰ ਟ੍ਰਾਇਓਨ ਗਲੀ ਚਾਰਲੋਟ, ਉੱਤਰੀ ਕਾਰੋਲੀਨਾ ਅਮਰੀਕਾ |
ਸੇਵਾ ਦਾ ਖੇਤਰ | ਆਲਮੀ |
ਮੁੱਖ ਲੋਕ | ਬ੍ਰਾਇਨ ਟੀ. ਮੌਇਨਹੈਨ ਚੇਅਰਮੈਨ & CEO |
ਉਤਪਾਦ | ਖਪਤਕਾਰ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਫ਼ਾਇਨ੍ਹਾਂਸ ਅਤੇ ਬੀਮਾ, investment banking, mortgage loans, ਪ੍ਰਾਈਵੇਟ ਬੈਂਕਿੰਗ, private equity, ਜਾਇਦਾਦ ਪ੍ਰਬੰਧ, ਕ੍ਰੈਡਿਟ ਕਾਰਡ |
ਕਮਾਈ | US$ 88.94 ਬਿਲੀਅਨ (2013)[2] |
ਸੰਚਾਲਨ ਆਮਦਨ | US$ 16.17 ਬਿਲੀਅਨ (2013)[2] |
ਸ਼ੁੱਧ ਆਮਦਨ | US$ 11.43 ਬਿਲੀਅਨ (2013)[2] |
ਕੁੱਲ ਸੰਪਤੀ | US$ 2.102 ਟ੍ਰਿਲੀਅਨ (2013)[2] |
ਕੁੱਲ ਇਕੁਇਟੀ | US$ 232.6 ਬਿਲੀਅਨ (2013)[2] |
ਕਰਮਚਾਰੀ | 245,452 (2013)[3] |
Divisions | ਬੈਂਕ ਆਫ਼ ਅਮੈਰਿਕਾ ਹੋਮ ਲੋਨਸ, ਬੈਂਕ ਆਫ਼ ਅਮੈਰਿਕਾ ਮੈਰਿਲ ਲਿੰਚ |
ਸਹਾਇਕ ਕੰਪਨੀਆਂ | ਮੈਰਿਲ ਲਿੰਚ, ਯੂ.ਐੱਸ. ਟਰੱਸਟ ਕਾਰਪੋਰੇਸ਼ਨ |
ਵੈੱਬਸਾਈਟ | BankofAmerica.com |
ਨੋਟ / ਹਵਾਲੇ [4] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.