![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/31/Flag_of_Burkina_Faso.svg/langpa-640px-Flag_of_Burkina_Faso.svg.png&w=640&q=50)
ਬੁਰਕੀਨਾ ਫ਼ਾਸੋ
From Wikipedia, the free encyclopedia
ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ 274,200 ਵਰਗ ਕਿ.ਮੀ. ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ ਵੱਲ ਮਾਲੀ; ਪੂਰਬ ਵੱਲ ਨਾਈਜਰ; ਦੱਖਣ-ਪੂਰਬ ਵੱਲ ਬੇਨਿਨ; ਦੱਖਣ ਵੱਲ ਟੋਗੋ ਅਤੇ ਘਾਨਾ; ਅਤੇ ਦੱਖਣ-ਪੱਛਮ ਵੱਲ ਦੰਦ ਖੰਡ ਤਟ। ਇਸ ਦੀ ਰਾਜਧਾਨੀ ਊਆਗਾਦੂਗੂ ਹੈ। 2001 ਵਿੱਚ ਇਸ ਦੀ ਅਬਾਦੀ ਅੰਦਾਜ਼ੇ ਮੁਤਾਬਕ 1.575 ਕਰੋੜ ਤੋਂ ਥੋੜ੍ਹੀ ਜਿਹੀ ਘੱਟ ਸੀ।[1]
ਵਿਸ਼ੇਸ਼ ਤੱਥ ਬੁਰਕੀਨਾ ਫ਼ਾਸੋ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਬੁਰਕੀਨਾ ਫ਼ਾਸੋ | |||||
---|---|---|---|---|---|
| |||||
ਮਾਟੋ: "Unité–Progrès–Justice" (ਫ਼ਰਾਂਸੀਸੀ) "ਏਕਤਾ–ਤਰੱਕੀ–ਨਿਆਂ" | |||||
ਐਨਥਮ: Une Seule Nuit (ਫ਼ਰਾਂਸੀਸੀ) ਇੱਕ ਇਕੱਲੀ ਰੈਣ / ਜਿੱਤ ਦਾ ਭਜਨ | |||||
![]() Location of ਬੁਰਕੀਨਾ ਫ਼ਾਸੋ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਊਆਗਾਦੂਗੂ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ |
| ||||
ਨਸਲੀ ਸਮੂਹ (1995) |
| ||||
ਵਸਨੀਕੀ ਨਾਮ | ਬੁਰਕੀਨਾਬੇ/ਬੁਰਕੀਨੀ | ||||
ਸਰਕਾਰ | ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਬਲੇਸ ਕੋਂਪਾਓਰੇ | ||||
• ਪ੍ਰਧਾਨ ਮੰਤਰੀ | ਲੂਕ-ਅਡੋਲਫ਼ ਤਿਆਓ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 5 ਅਗਸਤ 1960 | ||||
ਖੇਤਰ | |||||
• ਕੁੱਲ | 274,200 km2 (105,900 sq mi) (774ਵਾਂ) | ||||
• ਜਲ (%) | 0.146% | ||||
ਆਬਾਦੀ | |||||
• 2010 ਅਨੁਮਾਨ | 15,730,977[1] (64ਵਾਂ) | ||||
• 2006 ਜਨਗਣਨਾ | 14,017,262 | ||||
• ਘਣਤਾ | 57.4/km2 (148.7/sq mi) (145ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $22.042 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,466[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $9.981 ਬਿਲੀਅਨ[2] | ||||
• ਪ੍ਰਤੀ ਵਿਅਕਤੀ | $664[2] | ||||
ਗਿਨੀ (2007) | 39.5[3] Error: Invalid Gini value | ||||
ਐੱਚਡੀਆਈ (2007) | ![]() Error: Invalid HDI value · 177ਵਾਂ | ||||
ਮੁਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ[4] (XOF) | ||||
ਸਮਾਂ ਖੇਤਰ | UTC+0 | ||||
ਨਿਰੀਖਤ ਨਹੀਂ | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 226 | ||||
ਇੰਟਰਨੈੱਟ ਟੀਐਲਡੀ | .bf | ||||
ਇੱਥੇ ਦਿੱਤੇ ਗਏ ਅੰਕੜੇ ਅੰਤਰਰਾਸ਼ਟਰੀ ਮਾਇਕ ਕੋਸ਼ ਵੱਲੋਂ ਅਪਰੈਲ 2005 ਵਿੱਚ ਦਿੱਤੇ ਗਏ ਅੰਦਾਜ਼ਿਆਂ ਮੁਤਾਬਕ ਹਨ। |
ਬੰਦ ਕਰੋ