From Wikipedia, the free encyclopedia
ਬੀਟਾ ਕਣ ਜਾ ਫਿਰ ਬੀਟਾ ਰੇਅ, ਕਿਸੇ ਅਟਾਮਿਕ ਨਿਊਕਲੀਅਸ ਦੇ ਰੇਡੀਓ ਐਕਟਿਵ ਡਿਕੇ, ਜਿਵੇਂ ਕੀ ਪੋਟਾਸੀਅਮ-40 ਨਿਊਕਲੀਅਸ ਦੇ ਬੀਟਾ ਡਿਕੇ, ਦੌਰਾਨ ਨਿਕਲਣ ਵਾਲਾ ਇੱਕ ਉੱਚ ਊਰਜਾ ਅਤੇ ਤੇਜ ਰਫਤਾਰ ਇਲੈਕਟਰੋਂਨ ਜਾ ਫਿਰ ਐਂਟੀ ਇਲੈਕਟਰੋਂਨ ਹੁੰਦਾ ਹੈ। ਇਸਨੂੰ ਯੂਨਾਨੀ ਅੱਖਰ (β) ਨਾਲ ਪਛਾਣਿਆ ਜਾਂਦਾ ਹੈ। ਇਸਦੀਆਂ ਦੋ ਕਿਸਮਾਂ ਹੁੰਦੀਆਂ ਹਨ: β− (ਇਲੈਕਟਰੋਂਨ) ਅਤੇ β+ (ਐਂਟੀ ਇਲੈਕਟਰੋਂਨ)।[1] ਬੀਟਾ ਕਣ ਇੱਕ ਤਰਾਂ ਨਾਲ ਆਇਓਨਾਈਜਿੰਗ ਰੇਡੀਏਸ਼ਨ ਦੀ ਕਿਸਮ ਹਨ।
ਇੱਕ ਅਸਥਿਰ ਅਟਾਮਿਕ ਨਿਊਲੀਅਸ ਜਿਸਦੇ ਕੋਲ ਲੋੜ ਤੋ ਵੱਧ ਨਿਉਰੋਨ ਹੋਣ, ਉਹ ਬੀਟਾ ਡਿਕੇ (β−) ਦੀ ਪ੍ਰੀਕਿਰਿਆ ਕਰਨ ਲੱਗ ਜਾਂਦਾ ਹੈ। ਇਸ ਦੇ ਵਿੱਚ ਨਿਊਟਰੋਨ; ਪ੍ਰੋਟੋਨ, ਇਲੈਕਟਰੋਂਨ ਜਾ ਫਿਰ ਐਂਟੀਇਲੈਕਟਰੋਂਨ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ।
ਇੱਕ ਅਸਥਿਰ ਅਟਾਮਿਕ ਨਿਊਲੀਅਸ ਜਿਸਦੇ ਕੋਲ ਲੋੜ ਤੋ ਵੱਧ ਪ੍ਰੋਟੋਨ ਹੋਣ, ਉਹ ਬੀਟਾ ਡਿਕੇ (β+) ਦੀ ਪ੍ਰੀਕਿਰਿਆ ਕਰਨ ਲੱਗ ਜਾਂਦਾ ਹੈ। ਇਸ ਦੇ ਵਿੱਚ ਪ੍ਰੋਟੋਨ; ਨਿਊਟਰੋਨ, ਇਲੈਕਟਰੋਂਨ ਨਿਊਟਰੀਨੋ ਜਾ ਫਿਰ ਐਂਟੀਇਲੈਕਟਰੋਂਨ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.