ਬੀਜੂ ਜਨਤਾ ਦਲ
From Wikipedia, the free encyclopedia
ਬੀਜੂ ਜਨਤਾ ਦਲ (ਬੀ. ਜੇ. ਡੀ.) ਓਡੀਸ਼ਾ ਦੀ ਇੱਕ ਸਿਆਸੀ ਪਾਰਟੀ ਹੈ।[1] ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਿੱਚ ਬੀ. ਜੇ. ਡੀ. ਨੇ ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ 103 ਸੀਟਾਂ ਹਾਸਿਲ ਕੀਤੀਆਂ ਸਨ ਤੇ ਇਨ੍ਹਾਂ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਸ਼ਾਨਦਾਰ ਵਾਧਾ ਦਰਜ ਕਰਵਾਉਂਦਿਆਂ ਬੀ. ਜੇ. ਡੀ. ਨੇ ਵਿਧਾਨ ਸਭਾ ਦੀਆਂ 147 ਵਿਚੋਂ 119 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਨੇ 16 ਸੀਟਾਂ ਉੱਤੇ ਜਿੱਤ ਦਰਜ ਕੀਤੀ। ਵਰਣਨਯੋਗ ਹੈ ਕਿ ਬੀ. ਜੇ. ਡੀ. ਓਡੀਸ਼ਾ ਵਿੱਚ ਚੌਥੀ ਵਾਰ ਸੱਤਾ ਵਿੱਚ ਆਵੇਗੀ।
ਵਿਸ਼ੇਸ਼ ਤੱਥ ਬੀਜੂ ਜਨਤਾ ਦਲବିଜୁ ଜନତା ଦଳ, ਚੇਅਰਪਰਸਨ ...
ਬੀਜੂ ਜਨਤਾ ਦਲ ବିଜୁ ଜନତା ଦଳ | |
---|---|
![]() | |
ਚੇਅਰਪਰਸਨ | ਨਵੀਨ ਪਟਨਾਇਕ |
ਸੰਸਦੀ ਚੇਅਰਪਰਸਨ | ਨਵੀਨ ਪਟਨਾਇਕ |
ਸਥਾਪਨਾ | 26 ਦਸੰਬਰ 1997; 26 ਸਾਲ ਪਹਿਲਾਂ (1997-12-26) |
ਮੁੱਖ ਦਫ਼ਤਰ | 6 R/3, ਯੁਨਿਟ-6, ਜੰਗਲ ਪਾਰਕ ਭੁਵਨੇਸ਼ਵਰ ਓਡੀਸ਼ਾ |
ਵਿਦਿਆਰਥੀ ਵਿੰਗ | ਬੀ ਜੇ ਡੀ ਵਿਦਿ ਯੂਨੀਅਨ |
ਔਰਤ ਵਿੰਗ | ਮਮਤਾ ਯੋਜਨਾ |
ਵਿਚਾਰਧਾਰਾ | ਲੋਕ ਪੱਖੀ ਜਮਹੂਰੀ ਸਮਾਜਵਾਦ ਧਰਮ ਨਿਰਪੱਖਤਾ |
ਸਿਆਸੀ ਥਾਂ | ਕੇਂਦਰ ਲੈਫਟ |
ਰੰਗ | ਗੂੜਾ ਹਰਾ |
ਗਠਜੋੜ | ਕੌਮੀ ਜਮਹੂਰੀ ਗਠਜੋੜ |
ਲੋਕ ਸਭਾ ਵਿੱਚ ਸੀਟਾਂ | 20 / 545
|
ਰਾਜ ਸਭਾ ਵਿੱਚ ਸੀਟਾਂ | 6 / 245
|
ਵਿੱਚ ਸੀਟਾਂ | 117 / 147
|
ਚੋਣ ਨਿਸ਼ਾਨ | |
![]() | |
ਵੈੱਬਸਾਈਟ | |
www | |
ਬੰਦ ਕਰੋ