ਜੈਵਿਕ ਮਿਸ਼ਰਣ From Wikipedia, the free encyclopedia
ਬਿਊਟੇਨ ਇੱਕ ਹਾਈਡ੍ਰੋਕਾਰਬਨ ਯੋਗਿਕ ਹੈ ਜਿਸ ਦਾ ਰਸਾਇਣਿਕ ਸੂਤਰ C4H10 ਜਿਸ ਵਿੱਚ 4 ਕਾਰਬਨ ਅਤੇ 10 ਹਾਈਡ੍ਰੋਜਨ ਦਾ ਪ੍ਰਮਾਣੁ ਹੁੰਦੇ ਹਨ। ਬਿਊਟੇਨ ਆਮ ਤਾਪਮਾਨ ਅਤੇ ਦਬਾਅ ਤੇ ਗੈਸ ਹੈ। ਬਿਊਟੇਨ ਦੋ ਤਰ੍ਹਾਂ ਦੀ ਹੁੰਦੀ ਹੈ n-ਬਿਊਟੇਨ[1] ਜਾਂ ਆਈਸੋ-ਬਿਊਟੇਨ। ਇਹ ਗੈਸ ਬਹੁਤ ਹੀ ਜਲਣਸ਼ੀਲ,ਰੰਗਹੀਨ ਤਰਲ ਬਣਾਈ ਜਾ ਸਕਦੀ ਹੈ। ਇਹ ਅਲਕੇਨ ਸਮਜਾਤੀ ਲੜੀ ਦਾ ਚੌਥਾ ਮੈਂਬਰ ਹੈ। ਜਿਸ ਦਾ ਆਮ ਸੂਤਰ CnH2n+2 ਹੈ।
ਸਧਾਰਨ ਨਾਂ | ਸਧਾਰਨ ਬਿਊਟੇਨ' ਸ਼ਾਖਹੀਨ ਬਿਊਟੇਨ n-ਬਿਊਟੇਨ |
ਆਈਸੋ-ਬਿਊਟੇਨ i-ਬਿਊਟੇਨ |
ਆਈ.ਯੂ.ਪੀ.ਏ.ਸੀ. ਨਾਮ | ਬਿਊਟੇਨ | 2-ਮੀਥਾਇਲ ਪ੍ਰੋਪੇਨ |
ਅਣੂਵੀ ਚਿੱਤਰ |
||
3D ਚਿੱਤਰ |
||
ਢਾਂਚਾ ਚਿੱਤਰ |
ਜਦੋਂ ਬਿਊਟੇਨ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਕਰਦੀ ਹੈ। ਜਦੋਂ ਆਕਸੀਜਨ ਦੀ ਮਾਤਰਾ ਆਮ ਹੋਵੇ:
ਜਦੋ ਆਕਸੀਜਨ ਦੀ ਮਾਤਰਾ ਘੱਟ ਹੋਵੇ ਤਾਂ ਇਹ ਕਾਰਬਨ ਮੋਨੋਆਕਸਾਈਡ ਅਤੇ ਪਾਣੀ ਪੈਦਾ ਕਰਦੀ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.