From Wikipedia, the free encyclopedia
ਬਾਡਨ-ਵਰਟਮਬਰਕ (ਜਰਮਨ ਉਚਾਰਨ: [ˈbaːdən ˈvʏʁtəmˌbɛʁk]; ਫ਼ਰਾਂਸੀਸੀ: Bade-Wurtemberg) ਜਰਮਨੀ ਦੇ ਸੋਲ੍ਹਾਂ ਰਾਜਾਂ 'ਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੇ ਰਾਈਨ ਦੇ ਪੂਰਬ ਵੱਲ ਪੈਂਦਾ ਹੈ। ਇਹ ਰਕਬੇ ਅਤੇ ਅਬਾਦੀ ਦੋਹੇਂ ਪੱਖੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ ਜੀਹਦਾ ਕੁੱਲ ਰਕਬਾ 35,742 ਵਰਗ ਕਿ.ਮੀ. ਅਤੇ ਅਬਾਦੀ 1 ਕਰੋੜ ਦੇ ਲਗਭਗ ਹੈ।[3] ਇਹਦੀ ਰਾਜਧਾਨੀ ਸ਼ਟੁੱਟਗਾਟ ਹੈ ਜੋ ਇਹਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਸ਼ਹਿਰ ਵੀ ਹੈ।
ਬਾਡਨ-ਵਰਟਮਬਰਕ Baden-Württemberg | |||
---|---|---|---|
ਦੇਸ਼ | ਜਰਮਨੀ | ||
ਰਾਜਧਾਨੀ | ਸ਼ਟੁੱਟਗਾਟ | ||
ਸਰਕਾਰ | |||
• ਮੁੱਖ ਮੰਤਰੀ | ਵਿਨਫ਼ਰੀਡ ਕਰੈੱਚਮਨ (ਗਰੀਨ) | ||
• ਪ੍ਰਸ਼ਾਸਕੀ ਪਾਰਟੀਆਂ | ਗਰੀਨ / SPD | ||
• ਬੂੰਡਸ਼ਰਾਟ ਵਿੱਚ ਵੋਟਾਂ | 6 (੬੯ ਵਿੱਚੋਂ) | ||
ਖੇਤਰ | |||
• ਕੁੱਲ | 35,751 km2 (13,804 sq mi) | ||
ਆਬਾਦੀ (10-4-2014)[1] | |||
• ਕੁੱਲ | 1,04,86,660 | ||
• ਘਣਤਾ | 290/km2 (760/sq mi) | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ISO 3166 ਕੋਡ | DE-BW | ||
GDP/ ਨਾਂ-ਮਾਤਰ | €376.28 ਬਿਲੀਅਨ (2011) [2] | ||
NUTS ਖੇਤਰ | DE1 | ||
ਵੈੱਬਸਾਈਟ | www.baden-wuerttemberg.de |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.