ਬਾਜੀਰਾਓ ਮਸਤਾਨੀ (ਫਿਲਮ)
From Wikipedia, the free encyclopedia
ਬਾਜੀਰਾਓ ਮਸਤਾਨੀ ਇੱਕ ਭਾਰਤੀ ਇਤਿਹਾਸਿਕ ਰੋਮਾਂਸਵਾਦੀ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਹੈ। ਇਹ ਫ਼ਿਲਮ ਮਰਾਠਾ ਪੇਸ਼ਵਾ ਬਾਜੀਰਾਓ I ਅਤੇ ਉਸਦੀ ਦੂਜੀ ਘਰਵਾਲੀ ਮਸਤਾਨੀ ਦੀ ਕਹਾਣੀ ਹੈ। ਇਸ ਫ਼ਿਲਮ ਵਿੱਚ ਬਾਜੀਰਾਓ ਦਾ ਕਿਰਦਾਰ ਰਣਵੀਰ ਸਿੰਘ ਅਤੇ ਮਸਤਾਨੀ ਦਾ ਕਿਰਦਾਰ ਦੀਪਿਕਾ ਪਾਦੁਕੋਣ ਨੇ ਨਿਭਾਇਆ ਹੈ। ਪੇਸ਼ਵਾ ਦੀ ਪਹਿਲੀ ਘਰਵਾਲੀ ਕਾਸ਼ੀਬਾਈ ਦਾ ਕਿਰਦਾਰ ਪ੍ਰਿਅੰਕਾ ਚੋਪੜਾ ਨੇ ਨਿਭਾਇਆ ਹੈ। ਇਹ ਫ਼ਿਲਮ 18 ਦਸੰਬਰ 2015 ਨੂੰ ਰੀਲੀਜ਼ ਹੋਈ ਸੀ।[3][4]
ਵਿਸ਼ੇਸ਼ ਤੱਥ ਬਾਜੀਰਾਓ ਮਸਤਾਨੀ, ਨਿਰਦੇਸ਼ਕ ...
ਬਾਜੀਰਾਓ ਮਸਤਾਨੀ | |
---|---|
![]() Theatrical poster | |
ਨਿਰਦੇਸ਼ਕ | ਸੰਜੇ ਲੀਲਾ ਬੰਸਾਲੀ |
ਸਕਰੀਨਪਲੇਅ | ਪ੍ਰਕਾਸ਼ ਕਪਾਡੀਆ |
ਕਹਾਣੀਕਾਰ | ਪ੍ਰਕਾਸ਼ ਕਪਾਡੀਆ |
ਨਿਰਮਾਤਾ | ਸੰਜੇ ਲੀਲਾ ਬੰਸਾਲੀ |
ਸਿਤਾਰੇ | ਰਣਵੀਰ ਸਿੰਘ ਦੀਪਿਕਾ ਪਾਦੁਕੋਣ ਪ੍ਰਿਅੰਕਾ ਚੋਪੜਾ ਮਹੇਸ਼ ਮਾਨਜਰੇਕਰ |
ਸਿਨੇਮਾਕਾਰ | ਸੁਦੀਪ ਚਟਰ੍ਜੀ |
ਸੰਪਾਦਕ | ਰਾਜੇਸ਼ ਜੀ. ਪਾਂਡੇ |
ਸੰਗੀਤਕਾਰ | ਮੂਲ ਗੀਤ: ਸੰਜੇ ਲੀਲਾ ਬੰਸਾਲੀ (ਸ਼੍ਰੇਯਸ ਪੁਰਾਣਿਕ ਦੀ ਸਹਾਇਤਾ ਨਾਲ) Background Score ਸੰਛਿਤ ਬਾਲਹਾਰਾ |
ਪ੍ਰੋਡਕਸ਼ਨ ਕੰਪਨੀ | ਸ ਲ ਬ ਫਿਲੱਮ੍ਸ |
ਡਿਸਟ੍ਰੀਬਿਊਟਰ | ਇਰੋਜ਼ ਇੰਟਰਨੈਸ਼ਨਲ[1] |
ਰਿਲੀਜ਼ ਮਿਤੀ |
|
ਮਿਆਦ | 156 ਮਿੰਟ |
ਦੇਸ਼ | ਭਾਰਤ |
ਭਾਸ਼ਾਵਾਂ | ਹਿੰਦੀ, ਮਰਾਠੀ |
ਬਜ਼ਟ | 150 ਕਰੋੜ[2] |
ਬੰਦ ਕਰੋ